ਇੱਕ ਵਪਾਰੀ ਨੇ ਬੇਟੇ ਦਾ ਕੀਤਾ ਸ਼ਾਹੀ ਵਿਆਹ, ਰੂਸੀ ਲੜਕੀਆਂ ਨੇ ਵਜਾਏ ਬੈਂਡ, ਦੇਖੋ ਤਸਵੀਰਾਂ

By  Jashan A April 8th 2019 03:30 PM

ਇੱਕ ਵਪਾਰੀ ਨੇ ਬੇਟੇ ਦਾ ਕੀਤਾ ਸ਼ਾਹੀ ਵਿਆਹ, ਰੂਸੀ ਲੜਕੀਆਂ ਨੇ ਵਜਾਏ ਬੈਂਡ, ਦੇਖੋ ਤਸਵੀਰਾਂ,ਨਵੀਂ ਦਿੱਲੀ: ਅਜੋਕੇ ਸਮੇਂ 'ਚ ਹਰ ਕੋਈ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਕੁਝ ਵੱਖਰਾ ਕਰਦਾ ਹੈ। ਪਿਛਲੇ ਸਾਲ ਕਈ ਵਿਆਹ ਦੇਖਣ ਨੂੰ ਮਿਲੇ ਜਿਨ੍ਹਾਂ 'ਚ ਕੁਝ ਵੱਖਰਾ ਦੇਖਣ ਨੂੰ ਮਿਲਿਆ।

marriage ਇੱਕ ਵਪਾਰੀ ਨੇ ਬੇਟੇ ਦਾ ਕੀਤਾ ਸ਼ਾਹੀ ਵਿਆਹ, ਰੂਸੀ ਲੜਕੀਆਂ ਨੇ ਵਜਾਏ ਬੈਂਡ, ਦੇਖੋ ਤਸਵੀਰਾਂ

ਅਜਿਹਾ ਹੀ ਇੱਕ ਵਿਆਹ ਮੱਧ ਪ੍ਰਦੇਸ਼ ਦੇ ਪਿਛੜੇ ਜ਼ਿਲੇ 'ਚ ਹੋਇਆ, ਜੋ ਖੂਬ ਚਰਚਾ 'ਚ ਹੈ।ਦਰਅਸਲ ਝਾਬੂਆਂ 'ਚ ਇੱਕ ਵਪਾਰੀ ਨੇ ਆਪਣੇ ਬੇਟੇ ਦਾ ਆਲੀਸ਼ਾਨ ਤਰੀਕੇ ਨਾਲ ਵਿਆਹ ਕੀਤਾ।

ਹੋਰ ਪੜ੍ਹੋ:ਕੇਰਲ ‘ਚ ਭਾਰੀ ਤਬਾਹੀ ਤੋਂ ਬਾਅਦ ਅੱਜ ਮੁੜ ਤੋਂ ਖੁੱਲ੍ਹਣਗੇ ਸਕੂਲ-ਕਾਲਜ , ਬੱਚਿਆਂ ਨੇ ਪ੍ਰਾਥਨਾ ਕਰਕੇ ਕੀਤੀ ਸ਼ੁਰੂਆਤ

marriage ਇੱਕ ਵਪਾਰੀ ਨੇ ਬੇਟੇ ਦਾ ਕੀਤਾ ਸ਼ਾਹੀ ਵਿਆਹ, ਰੂਸੀ ਲੜਕੀਆਂ ਨੇ ਵਜਾਏ ਬੈਂਡ, ਦੇਖੋ ਤਸਵੀਰਾਂ

ਵਪਾਰੀ ਲਲਿਤ ਭੰਸਾਲੀ ਦੇ ਬੇਟੇ ਪ੍ਰੰਜਾਲ ਦੇ ਵਿਆਹ ਲਈ ਸ਼ਾਨਦਾਰ ਆਯੋਜਨ ਕੀਤਾ ਗਿਆ। ਵਿਆਹ 'ਚ ਵਿਸ਼ੇਸ਼ ਤੌਰ 'ਤੇ ਰੂਸੀ ਗਰਲਜ਼ ਨੂੰ ਵੀ ਬੁਲਾਇਆ ਗਿਆ ਸੀ, ਜੋ ਬੈਂਡ ਵਜ੍ਹਾ ਰਹੀਆਂ ਸਨ।

marriage ਇੱਕ ਵਪਾਰੀ ਨੇ ਬੇਟੇ ਦਾ ਕੀਤਾ ਸ਼ਾਹੀ ਵਿਆਹ, ਰੂਸੀ ਲੜਕੀਆਂ ਨੇ ਵਜਾਏ ਬੈਂਡ, ਦੇਖੋ ਤਸਵੀਰਾਂ

ਵਿਆਹ 'ਚ ਲਾੜੇ ਅਤੇ ਲਾੜੀ ਦੀ ਐਂਟਰੀ ਹੈਲੀਕਾਪਟਰ ਰਾਹੀਂ ਹੋਈ। ਇਸ ਤੋਂ ਬਾਅਦ ਲਾੜਾ ਅਤੇ ਲਾੜੀ ਨੇ ਅੱਗੇ ਦਾ ਸਫਰ ਵਿੰਟੇਜ ਕਾਰ 'ਚ ਬੈਠ ਕੇ ਕੀਤਾ।ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਵੀ ਇਸ ਵਿਆਹ ਦੀ ਕਾਫੀ ਚਰਚਾ ਹੋ ਰਹੀ ਹੈ।

-PTC News

Related Post