ਮਹਾਰਾਸ਼ਟਰ ਦੇ ਕਾਟਨ ਗ੍ਰੀਨ ਰੇਲਵੇ ਸਟੇਸ਼ਨ ਦੇ ਬਰਿੱਜ 'ਤੇ ਲੱਗੀ ਅੱਗ , ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

By  Shanker Badra September 14th 2019 01:42 PM

ਮਹਾਰਾਸ਼ਟਰ ਦੇ ਕਾਟਨ ਗ੍ਰੀਨ ਰੇਲਵੇ ਸਟੇਸ਼ਨ ਦੇ ਬਰਿੱਜ 'ਤੇ ਲੱਗੀ ਅੱਗ , ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ:ਮੁੰਬਈ : ਮਹਾਰਾਸ਼ਟਰ ਦੇ ਕਾਟਨ ਗ੍ਰੀਨ ਰੇਲਵੇ ਸਟੇਸ਼ਨ 'ਤੇ ਬਣੇ ਫੁੱਟ ਪਾਥ ਬਰਿੱਜ 'ਤੇ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਓਥੇ ਹਫ਼ੜਾ -ਦਫ਼ੜੀ ਮੱਚ ਗਈ ਹੈ।

Mumbai Cotton Green railway station skywalk out Fire ਮਹਾਰਾਸ਼ਟਰ ਦੇ ਕਾਟਨ ਗ੍ਰੀਨ ਰੇਲਵੇ ਸਟੇਸ਼ਨ ਦੇ ਬਰਿੱਜ 'ਤੇ ਲੱਗੀ ਅੱਗ , ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ 'ਤੇ ਪਹੁੰਚੀਆਂ ਹਨ।ਇਸ ਹਾਦਸੇ 'ਚ ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

Mumbai Cotton Green railway station skywalk out Fire ਮਹਾਰਾਸ਼ਟਰ ਦੇ ਕਾਟਨ ਗ੍ਰੀਨ ਰੇਲਵੇ ਸਟੇਸ਼ਨ ਦੇ ਬਰਿੱਜ 'ਤੇ ਲੱਗੀ ਅੱਗ , ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

ਇਸ ਦੌਰਾਨ ਅਜੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਜਿਸ ਦੇ ਬਾਰੇ ਜਾਂਚ ਕੀਤੀ ਜਾ ਰਹੀ ਹੈ।

-PTCNews

Related Post