ਮੁੰਬਈ : ਕ੍ਰਿਸ਼ਨ ਜਨਮ-ਅਸ਼ਟਮੀ ਮੌਕੇ ਦਹੀ- ਹਾਂਡੀ ਸਮਾਗਮ ਦੌਰਾਨ ਗੋਵਿੰਦਾ ਦੀ ਹੋਈ ਮੌਤ

By  Shanker Badra September 3rd 2018 08:31 PM -- Updated: September 3rd 2018 08:32 PM

ਮੁੰਬਈ : ਕ੍ਰਿਸ਼ਨ ਜਨਮ-ਅਸ਼ਟਮੀ ਮੌਕੇ ਦਹੀ- ਹਾਂਡੀ ਸਮਾਗਮ ਦੌਰਾਨ ਗੋਵਿੰਦਾ ਦੀ ਹੋਈ ਮੌਤ:ਮੁੰਬਈ 'ਚ ਕ੍ਰਿਸ਼ਨ ਜਨਮ-ਅਸ਼ਟਮੀ ਦੇ ਜਸ਼ਨ ਦੌਰਾਨ ਆਯੋਜਿਤ ਦਹੀ-ਹਾਂਡੀ ਸਮਾਰੋਹ 'ਚ 36 ਸਾਲਾ ਗੋਵਿੰਦਾ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਸੀ।

ਜਿਸ ਤੋਂ ਬਾਅਦ ਉਸਨੂੰ ਜ਼ਖਮੀ ਹਾਲਤ 'ਚ ਮੁੰਬਈ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ।ਜਿਸ ਤੋਂ ਬਾਅਦ ਜ਼ਖਮੀ ਹੋਏ ਗੋਵਿੰਦਾ ਦੀ ਮੁੰਬਈ ਦੇ ਹਸਪਤਾਲ 'ਚ ਮੌਤ ਹੋ ਗਈ ਹੈ।

-PTCNews

Related Post