ਤੇਜ਼ ਰਫ਼ਤਾਰ ਮੋਟਰਸਾਈਕਲ ਦੀ ਕਾਰ ਨਾਲ ਭਿਆਨਕ ਟੱਕਰ , ਹਵਾ 'ਚ ਉੱਡਿਆ ਨੌਜਵਾਨ

By  Shanker Badra January 28th 2020 08:29 PM -- Updated: January 30th 2020 05:50 PM

ਤੇਜ਼ ਰਫ਼ਤਾਰ ਮੋਟਰਸਾਈਕਲ ਦੀ ਕਾਰ ਨਾਲ ਭਿਆਨਕ ਟੱਕਰ , ਹਵਾ 'ਚ ਉੱਡਿਆ ਨੌਜਵਾਨ:ਮਸੂਰੀ :ਮਸੂਰੀ-ਦੇਹਰਾਦੂਨ ਮਾਰਗ 'ਤੇ ਬਿੱਟ ਅਤੇ ਬਾਈਟ ਕੈਫੇ ਨੇੜੇਇੱਕ ਬਾਈਕ ਸਵਾਰ ਅਤੇ ਬੋਲੇਰੋ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ ਹੈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਬਾਈਕ ਸਵਾਰ ਨੌਜਵਾਨ ਬੁੜਕ ਕੇ ਦੂਸਰੇ ਵਾਹਨ ਨਾਲ ਟਕਰਾ ਗਿਆ ਹੈ।

Mussoorie - Dehradun Road Bike And Four Wheeler Accident ਤੇਜ਼ ਰਫ਼ਤਾਰ ਮੋਟਰਸਾਈਕਲ ਦੀ ਕਾਰ ਨਾਲ ਭਿਆਨਕ ਟੱਕਰ , ਹਵਾ 'ਚ ਉੱਡਿਆ ਨੌਜਵਾਨ

ਇਸ ਹਾਦਸੇ ਵਿੱਚ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। ਇਸ ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ' ਤੇ ਪਹੁੰਚੀ ਅਤੇ ਜ਼ਖਮੀ ਨੌਜਵਾਨ ਨੂੰ ਹਸਪਤਾਲ ਲੈ ਗਈ ,ਜਿੱਥੇ ਨੌਜਵਾਨ ਦਾ ਇਲਾਜ ਚੱਲ ਰਿਹਾ ਹੈ।

Mussoorie - Dehradun Road Bike And Four Wheeler Accident ਤੇਜ਼ ਰਫ਼ਤਾਰ ਮੋਟਰਸਾਈਕਲ ਦੀ ਕਾਰ ਨਾਲ ਭਿਆਨਕ ਟੱਕਰ , ਹਵਾ 'ਚ ਉੱਡਿਆ ਨੌਜਵਾਨ

ਪੁਲਿਸ ਮੁਤਾਬਕ ਹਾਦਸੇ ਵਿੱਚ ਜ਼ਖਮੀ ਹੋਇਆ ਨੌਜਵਾਨ ਅਬੁਲ ਪੁਤਰਾ ਅਕਰਮ ਆਈਟੀ ਪਾਰਕ ਸੁਸਾਇਟੀ ਦੇਹਰਾਦੂਨ ਦਾ ਰਹਿਣ ਵਾਲਾ ਹੈ। ਪੁਲਿਸ ਨੇ ਜ਼ਖਮੀ ਨੌਜਵਾਨ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ। ਜਿੱਥੇ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ।

-PTCNews

Related Post