ਨਾਭਾ : ਪ੍ਰਵਾਸੀ ਮਜ਼ਦੂਰ ਦੇ 2 ਸਾਲਾ ਬੱਚੇ ਦੀ ਰਜਬਾਹੇ 'ਚ ਡੁੱਬਣ ਕਾਰਨ ਮੌਤ

By  Shanker Badra June 15th 2019 02:15 PM

ਨਾਭਾ : ਪ੍ਰਵਾਸੀ ਮਜ਼ਦੂਰ ਦੇ 2 ਸਾਲਾ ਬੱਚੇ ਦੀ ਰਜਬਾਹੇ 'ਚ ਡੁੱਬਣ ਕਾਰਨ ਮੌਤ:ਨਾਭਾ : ਨਾਭਾ 'ਚ ਪ੍ਰਵਾਸੀ ਮਜ਼ਦੂਰ ਦੇ 2 ਸਾਲਾ ਬੱਚੇ ਸੁਨੀਲ ਕੁਮਾਰ ਦੀ ਰਜਬਾਹੇ 'ਚ ਡੁੱਬਣ ਕਾਰਨ ਮੌਤ ਹੋ ਗਈ ਹੈ।ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਸੋਗ ਪੈਦਾ ਹੋ ਗਿਆ ਹੈ।

Nabha Migrant laborer children Rajbahaha Sink Due Death
ਨਾਭਾ : ਪ੍ਰਵਾਸੀ ਮਜ਼ਦੂਰ ਦੇ 2 ਸਾਲਾ ਬੱਚੇ ਦੀ ਰਜਬਾਹੇ 'ਚ ਡੁੱਬਣ ਕਾਰਨ ਮੌਤ

ਜਾਣਕਾਰੀ ਅਨੁਸਾਰ ਨਾਭਾ ਦੀ ਦੂਲਦੀ ਚੁੰਗੀ ਨਾਲ ਲੱਗਦੇ ਰਜਬਾਹੇ 'ਚ ਬੱਚੇ ਨਹਾਅ ਰਹੇ ਸਨ।ਇਸ ਦੌਰਾਨ ਬੱਚਿਆਂ ਦੇ ਪਿੱਛੇ 2 ਸਾਲਾ ਬੱਚਾ ਚਲਾ ਗਿਆ, ਜਿਸ ਕਾਰਨ ਉਸ ਦੀ ਰਜਬਾਹੇ 'ਚ ਡੁੱਬਣ ਨਾਲ ਮੌਤ ਹੋ ਗਈ।

Nabha Migrant laborer children Rajbahaha Sink Due Death
ਨਾਭਾ : ਪ੍ਰਵਾਸੀ ਮਜ਼ਦੂਰ ਦੇ 2 ਸਾਲਾ ਬੱਚੇ ਦੀ ਰਜਬਾਹੇ 'ਚ ਡੁੱਬਣ ਕਾਰਨ ਮੌਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੋਹਾਲੀ ‘ਚ ਪੰਜਾਬੀ ਗਾਇਕ ‘ਤੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ , ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ

ਦੱਸਿਆ ਜਾਂਦਾ ਹੈ ਕਿ ਮ੍ਰਿਤਕ ਬੱਚੇ ਦੀ ਮਾਂ ਆਪਣੀਆਂ ਦੋ ਬੇਟੀਆਂ ਤੇ ਬੇਟੇ ਨੂੰ ਲੈ ਕੇ ਛੁੱਟੀਆਂ ਮਨਾਉਣ ਆਪਣੇ ਪੇਕੇ ਘਰ ਆਈ ਸੀ।

-PTCNews

Related Post