ਨਾਭਾ ਪੁਲਿਸ ਨੇ ਦੋਹਰੇ ਕਤਲ ਮਾਮਲੇ 'ਚ 3 ਦੋਸ਼ੀਆਂ ਨੂੰ ਕੀਤਾ ਕਾਬੂ

By  Shanker Badra April 18th 2018 09:50 PM

ਨਾਭਾ ਪੁਲਿਸ ਨੇ ਦੋਹਰੇ ਕਤਲ ਮਾਮਲੇ 'ਚ 3 ਦੋਸ਼ੀਆਂ ਨੂੰ ਕੀਤਾ ਕਾਬੂ:ਨਾਭਾ ਪੁਲਿਸ ਵਲੋਂ ਦੋਹਰੇ ਕਤਲ ਕੇਸ ਵਿੱਚ ਤਿੰਨ ਦੋਸ਼ੀਆਂ ਗ੍ਰਿਫ਼ਤਾਰ ਕੀਤਾ ਗਿਆ ਹੈ।ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਨ੍ਹਾਂ ਤਿੰਨ ਆਰੋਪੀਆਂ ਨੇ ਮ੍ਰਿਤਕ ਸੁਨੀਲ ਓਮ ਤੇ ਮ੍ਰਿਤਕ ਰੋਸ਼ਨ ਲਾਲ ਦਾ 2016 ਅਤੇ 2017 ਵਿਚ ਕਤਲ ਕੀਤਾ ਸੀ।Nabha police Arrested 3 Aaccused in 2 Murder Caseਆਪਸੀ ਰੰਜਸ਼ ਦੇ ਚਲਦੇ ਹੋਏ ਇਨ੍ਹਾਂ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿਤਾ ਗਿਆ ਸੀ।ਪਟਿਆਲਾ ਦੇ ਐੱਸ.ਐੱਸ.ਪੀ ਨੇ ਪ੍ਰੈਸ ਕਾਨਫਰੰਸ ਦੁਆਰਾ ਦੋਹਰੇ ਕਤਲ ਕਾਂਡ ਦੀ ਜਾਣਕਾਰੀ ਦਿਤੀ ਗਈ।Nabha police Arrested 3 Aaccused in 2 Murder Caseਐੱਸ.ਐੱਸ.ਪੀ ਨੇ ਪ੍ਰੈਸ ਕਾਨਫਰੰਸਦੌਰਾਨ ਦੱਸਿਆ ਕਿ ਇਹਨਾਂ ਤਿੰਨ ਦੋਸ਼ੀਆਂ ਤੋਂ ਪੁੱਛਗਿਛ ਕੀਤੀ ਗਈ ਤਾਂ ਇਨ੍ਹਾਂ ਨੇ ਆਪਣਾ ਜ਼ੁਰਮ ਕਬੂਲ ਕੀਤਾ।ਦਸ ਦਈਏ ਇਨ੍ਹਾਂ ਦੋਸ਼ੀਆਂ ਨੇ ਆਪਸੀ ਰੰਜਿਸ਼ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

-PTCNews

Related Post