ਰਾਹਤ ਦੀ ਖ਼ਬਰ,ਪੰਜਾਬ 'ਚ 8125 ਮਰੀਜ਼ਾਂ ਨੇ ਦਿੱਤੀ ਮਾਤ
Jagroop Kaur
May 15th 2021 10:43 PM --
Updated:
May 15th 2021 10:51 PM
ਕੋਰੋਨਾ ਵਾਇਰਸ ਦੀ ਵੱਧ ਰਹੀ ਲਾਗ ਵਿਚਾਲੇ ਇਕ ਰਾਹਤ ਦੀ ਖ਼ਬਰ ਵੀ ਆਈ ਹੈ ਜਿਥੇ ਪੰਜਾਬ 'ਚ ਪਿਛਲੇ 24 ਘੰਟਿਆਂ 'ਚ 8125 ਮਰੀਜ਼ਾਂ ਨੇ ਦਿੱਤੀ ਮਾਤ ਦਿੱਤੀ ਹੈ | ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 77789 ਹੋਈ ਹੈ। ਇਸਦੇ ਨਾਲ ਹੀ ਕੋਰੋਨਾ ਦੀ ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਪਾਜ਼ੀਟਿਵ ਦਰ ਅੱਜ 9.48 ਫੀਸਦ ਆਈ ਹੈ।