ਕੈਨੇਡਾ 'ਚ ਪੰਜਾਬੀਆਂ ਦੀਆਂ ਵੱਧ ਸਕਦੀਆਂ ਹਨ ਮੁਸ਼ਕਿਲਾਂ

By  Jagroop Kaur November 12th 2020 05:42 PM -- Updated: November 12th 2020 05:55 PM

ਕੋਰੋਨਾ ਦੀ ਮਾਰ ਹਰ ਛੋਟੇ ਵੱਡੇ ਵਰਗ 'ਤੇ ਪਈ ਹੈ ਇਸ ਨਾਲ ਕਈਆਂ ਦੇ ਕੰਮ ਬੰਦ ਹੋਣ ਦੇ ਖਦਸ਼ੇ ਵੀ ਨੇ। ਉੱਥੇ ਹੀ ਟੋਰਾਂਟੋ ਅਤੇ ਹੋਰ ਕਈ ਜਗਾਂ ਲਾਗੂ ਹੋਣ ਜਾ ਰਹੀ ਨਵੀਂ ਸਖਤੀ ਨੂੰ ਲੈ ਕੇ ਛੋਟੇ ਕਾਰੋਬਾਰਾਂ ਨੇ ਇਹ ਸੰਭਾਵਨਾ ਜਤਾਈ ਹੈ। ਇਹਨਾਂ ਦਾ ਕਹਿਣਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਦੇ ਵਿਚਕਾਰ ਜੇਕਰ ਸਰਕਾਰਾਂ ਵੱਲੋੰ ਮਦਦ ਨਾ ਕੀਤੀ ਗਈ ਤਾਂ ਇਹ ਪੱਕੇ ਤੌਰ ਤੇ ਬੰਦ ਹੋ ਜਾਣਗੇ।ਇਸ ਦੇ ਨਾਲ ਹੀ ਨਵੀ ਤਾਲਾਬੰਦੀ ਦੀ ਵਜਾਂ੍ਹ ਨਾਲ ਕਈ ਲੋਕਾਂ ਨੂੰ ਬੇਰੁਜ਼ਗਾਰ ਵੀ ਰਹਿਣਾ ਪੈ ਸਕਦਾ ਹੈ ।Why Canada is becoming a start-up mecca rivaling Silicon Valley

ਸਖਤੀ ਕਰਦੇ ਹੋਏ ਟੋਰਾਂਟੋ ਨੇ ਇਨਡੋਰ ਡਾਇਨਿੰਗ ਤੇ ਪਾਬੰਦੀ ਲਾਉਣ ਅਤੇ ਨਾਲ ਰਾਤ 10 ਵਜੇ ਤੋਂ ਸਾਰੇ ਅਦਾਰਿਆਂ ਲਈ ਕਰਫਿਊ ਲਾਗੂ ਕਰਨ ਦਾ ਫੈਸਲਾ ਕੀਤਾ ਹੈ । ਉੱਥੇ ਹੀ ਜਿੰਮ 10 ਤੋਂ ਵੱਧ ਲੋਕ ਇੱਕਠੇ ਨਹੀਂ ਹੋ ਸਕਣਗੇ । ਦੂਜੇ ਪਾਸੇ ਮੈਨੀਟੋਬਾ 'ਚ ਲਾਗੂ ਕੀਤੀ ਪਾਬੰਦੀ ਦੌਰਾਨ ਜਿੰੰਮ,ਹੇਅਰ ਸੈਲੂਨ ਅਤੇ ਉਹ ਸਾਰੇ ਕਾਰੋਬਾਰ ਬੰਦ ਰਹਿਣਗੇ ਜਿਹਨਾਂ ਦੀਆਂ ਸੇਵਾਵਾਂ ਜ਼ਰੂਰੀ ਨਹੀਂ ਮੰਨਿਆ ਜਾਦੀਆ ਅਤੇ ਬਾਕੀ ਜਰੂਰੀ ਵਸਤਾ 25 ਫੀਸਦੀ ਖੁਲੀਆਂ ਨੇ ..ਇਹਨਾਂ ਪਾਬੰਦੀਆ ਉਸ ਸਮੇਂ ਲਾਗੂ ਹੋ ਰਹੀਆ ਹਨ |ਜਦੋਂ ਪਿਛਲੇ ਹਫਤਿਆਂ ਦੌਰਤਾਨ ਕੈਨਡਾ 'ਚ ਰੋਜ਼ਾਨਾ ਰਿਕਾਰਡ ਤੋੜ ਮਾਮਲੇ ਸਾਮਹਣੇ ਆੇ ਹਨ ।5 lakh Punjabi and more than 1 lakh Punjabi students in Canada with GIC money, 20 hours of declared work is not available, PR gets 75% salary | कनाडा में 5 लाख

ਇਹ ਨਵੀਂਆਂ ਪਾਬੰਦੀਆਂ ਉਸ ਸਮੇਂ ਲਾਗੂ ਹੋ ਰਹੀਆਂ ਹਨ ਜਦੋਂ ਪਿਛਲੇ ਹਫ਼ਤਿਆਂ ਦੌਰਾਨ ਕੈਨੇਡਾ 'ਚ ਰੋਜ਼ਾਨਾ ਰਿਕਾਰਡ ਤੋੜ ਮਾਮਲੇ ਸਾਹਮਣੇ ਆਏ ਹਨ। ਓਂਟਾਰੀਓ ਅਤੇ ਕਿਊਬਿਕ 'ਚ ਰੋਜ਼ਾਨਾ 1000 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਸੀ. ਟੀ. ਵੀ. ਦੀ ਇਕ ਰਿਪੋਰਟ ਮੁਤਾਬਕ, ਕੈਨੇਡੀਅਨ ਫੈਡਰੇਸ਼ਨ ਆਫ਼ ਇੰਡੀਪੈਂਡੈਂਟ ਬਿਜ਼ਨੈੱਸ (ਸੀ. ਐੱਫ. ਆਈ. ਬੀ.) ਦੇ ਸਰਵੇਖਣ ਅਨੁਸਾਰ, ਟੋਰਾਂਟੋ ਦੇ 7 ਫ਼ੀਸਦੀ ਕਾਰੋਬਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਦੂਜੀ ਤਾਲਾਬੰਦੀ ਨੂੰ ਝੱਲਣ ਲਈ ਪੈਸਾ ਨਹੀਂ ਹੈ। ਕਾਰੋਬਾਰ ਪਹਿਲਾਂ ਹੀ ਸੰਘਰਸ਼ ਕਰ ਰਹੇ ਹਨ।

 

Related Post