ਇੱਕ ਵਾਰ ਫਿਰ ਘਟੀਆਂ ਸੋਨਾ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦੇ ਭਾਅ

By  Jashan A March 31st 2019 03:23 PM

ਇੱਕ ਵਾਰ ਫਿਰ ਘਟੀਆਂ ਸੋਨਾ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦੇ ਭਾਅ,ਨਵੀਂ ਦਿੱਲੀ: ਅੱਜ ਇੱਕ ਵਾਰ ਫਿਰ ਸੋਨਾ ਅਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਹੈ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 395 ਰੁਪਏ ਫਿਸਲ ਕੇ 32,735 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ।

gold ਇੱਕ ਵਾਰ ਫਿਰ ਘਟੀਆਂ ਸੋਨਾ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦੇ ਭਾਅ

ਚਾਂਦੀ ਵੀ 700 ਰੁਪਏ ਸੁਸਤੀ ਹੋ ਕੇ 38,600 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।ਹਾਲਾਂਕਿ ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੇ ਬਾਸਕੇਟ 'ਚ ਡਾਲਰ ਦੀ ਮਜ਼ਬੂਤੀ ਅਤੇ ਉੱਚੇ ਭਾਅ 'ਤੇ ਖੁਦਰਾ ਗਾਹਿਕੀ ਘਟ ਹੋਣ ਨਾਲ ਸੋਨੇ-ਚਾਂਦੀ ਦੀ ਕੀਮਤ ਬੀਤੇ ਹਫਤੇ ਫਿਰ ਫਿਸਲ ਗਏ।

ਹੋਰ ਪੜ੍ਹੋ:ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਹੋਇਆ ਵਾਧਾ ,ਜਾਣੋਂ ਅੱਜ ਦਾ ਰੇਟ

gold ਇੱਕ ਵਾਰ ਫਿਰ ਘਟੀਆਂ ਸੋਨਾ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦੇ ਭਾਅ

ਇਸ ਦੌਰਾਨ ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਹਫਤੇ ਲੰਡਨ ਦਾ ਸੋਨਾ ਹਾਜ਼ਿਰ 10.60 ਡਾਲਰ ਦੀ ਹਫਤਾਵਾਰੀ ਗਿਰਾਵਟ ਨਾਲ ਸ਼ੁੱਕਰਵਾਰ ਨੂੰ ਹਫਤਾਵਾਰ 'ਤੇ 1,21.95 ਡਾਲਰ ਪ੍ਰਤੀ ਔਂਸ 'ਤੇ ਆ ਗਿਆ।

-PTC News

 

Related Post