ਪੰਜਾਬ ਬੀ.ਜੇ.ਪੀ ਨੇ ਨਿਯੁਕਤ ਕੀਤੇ ਆਪਣੇ ਨਵੇਂ ਅਹੁਦੇਦਾਰ
ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਤੇ ਸਮੁੱਚੀ ਕੇਂਦਰੀ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਪੰਜਾਬ ਭਾਜਪਾ ਬੁਲਾਰਿਆਂ , ਪੈਨਲਿਸਟ , ਮੀਡੀਆ ਮੈਨੇਜਮੈਟ ,ਆਈਟੀ ਕਰਨਵੀਨਰ ਪੰਜਾਬ ਦੀ ਨਿਯੁਕਤੀ ਕੀਤੀ ਗਈ।
Shameela Khan
October 20th 2023 02:28 PM --
Updated:
October 20th 2023 02:41 PM
ਚੰਡੀਗੜ੍ਹ: ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਤੇ ਸਮੁੱਚੀ ਕੇਂਦਰੀ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਪੰਜਾਬ ਭਾਜਪਾ ਬੁਲਾਰਿਆਂ , ਪੈਨਲਿਸਟ , ਮੀਡੀਆ ਮੈਨੇਜਮੈਟ ,ਆਈਟੀ ਕਰਨਵੀਨਰ ਪੰਜਾਬ ਦੀ ਨਿਯੁਕਤੀ ਕੀਤੀ ਗਈ। ਜਿਸ ਬਾਰੇ ਜਾਣਕਾਰੀ ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਦਿੱਤੀ। ਨਵ ਨਿਯੁਕਤ ਅਹੁਦੇਦਾਰਾਂ ਦੀ ਲਿਸਟ ਹੇਠ ਦਿੱਤੇ ਅਨੁਸਾਰ ਹੈ…

