ਜੇਕਰ ਤੁਸੀਂ ਵੀ ਖਾਂਦੇ ਹੋ ਪਾਸਤਾ-ਨੂਡਲਸ ਤਾਂ ਹੋ ਜਾਓ ਸਾਵਧਾਨ!! ਪੜ੍ਹੋ ਇਹ ਵੱਡੀ ਖ਼ਬਰ

By  Jashan A January 30th 2019 10:18 AM -- Updated: January 30th 2019 05:14 PM

ਜੇਕਰ ਤੁਸੀਂ ਵੀ ਖਾਂਦੇ ਹੋ ਪਾਸਤਾ-ਨੂਡਲਸ ਤਾਂ ਹੋ ਜਾਓ ਸਾਵਧਾਨ!! ਪੜ੍ਹੋ ਇਹ ਵੱਡੀ ਖ਼ਬਰ,ਅੱਜ ਦੇ ਸਮੇਂ 'ਚ ਸਾਡੇ ਖਾਣ 'ਚ ਫਾਸਟ ਫ਼ੂਡ ਇੰਨ੍ਹਾ ਹਾਵੀ ਹੋ ਚੁੱਕਿਆ ਹੈ ਕਿ ਅਸੀਂ ਉਸ ਨੂੰ ਖਾਦੇ ਬਗੈਰ ਰਹਿ ਨਹੀਂ ਸਕਦੇ। ਨੂਡਲਸ/ਪਾਸਤਾ ਅੱਜ ਕੱਲ੍ਹ ਹਰੇਕ ਦੀ ਪਹਿਲੀ ਪਸੰਦ ਬਣ ਚੁੱਕਿਆ ਹੈ। ਪਰ ਤੁਹਾਨੂੰ ਇਹ ਨਹੀਂ ਪਤਾ ਕਿ ਇਹ ਫੇਵਰੇਟ ਫੂਡ ਪਾਸਤਾ ਜਾਨਲੇਵਾ ਵੀ ਹੋ ਸਕਦਾ ਹੈ।

pasta ਜੇਕਰ ਤੁਸੀਂ ਵੀ ਖਾਂਦੇ ਹੋ ਪਾਸਤਾ-ਨੂਡਲਸ ਤਾਂ ਹੋ ਜਾਓ ਸਾਵਧਾਨ!! ਪੜ੍ਹੋ ਇਹ ਵੱਡੀ ਖ਼ਬਰ

ਬੇਹਾ ਖਾਣਾ ਨੁਕਸਾਨਦਾਇਕ ਹੋ ਸਕਦਾ ਹੈ ਪਰ ਉਸ ਸਮੇਂ ਹੋਰ ਵੀ ਖ਼ਤਰਨਾਕ ਹੋ ਜਾਂਦਾ ਹੋ ਜਾਂਦਾ ਹੈ ਜਦੋਂ ਉਸ ਨੂੰ ਸਹੀ ਤਾਪਮਾਨ ‘ਚ ਨਾ ਰੱਖਿਆ ਜਾਵੇ।

ਬੈਲਜ਼ੀਅਮ ਦੇ 20 ਸਾਲਾ ਏਜੇ ਦੀ ਪਾਸਤਾ ਖਾਣ ਦੀ ਇੱਛਾ ਨੇ ਉਸ ਦੀ ਜਾਨ ਲੈ ਲਈ।

pasta ਜੇਕਰ ਤੁਸੀਂ ਵੀ ਖਾਂਦੇ ਹੋ ਪਾਸਤਾ-ਨੂਡਲਸ ਤਾਂ ਹੋ ਜਾਓ ਸਾਵਧਾਨ!! ਪੜ੍ਹੋ ਇਹ ਵੱਡੀ ਖ਼ਬਰ

ਏਜੇ ਨੇ 5 ਦਿਨ ਰਸੋਈ ਦੇ ਤਾਪਮਾਨ ‘ਚ ਰੱਖਿਆ ਪਾਸਤਾ ਖਾ ਲਿਆ।ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।ਮੌਤ ਤੋਂ ਬਾਅਦ ਪੋਸਟਮਾਰਟਮ ਰਿਪੋਰਟ ‘ਚ ਪਤਾ ਲੱਗਿਆ ਕਿ ਉਸ ਦੇ ਸਰੀਰ ‘ਚ ਬੈਸਿਲਸ ਸੇਰੇਸ ਨਾਂ ਦਾ ਬੈਕਟੀਰੀਆ ਫੈਲ ਗਿਆ ਸੀ। ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।

-PTC News

Related Post