ਪਾਕਿਸਤਾਨ 'ਚ ਆਈਸਕ੍ਰੀਮ ਵੇਚਣ ਵਾਲਿਆਂ ਦੇ ਨਾਮ 'ਤੇ ਖੋਲ੍ਹੇ ਖਾਤੇ, ਕੀਤਾ ਕਰੋੜਾਂ ਦਾ ਕਾਰੋਬਾਰ
Jashan A
November 13th 2018 03:08 PM --
Updated:
November 13th 2018 03:17 PM
ਪਾਕਿਸਤਾਨ 'ਚ ਆਈਸਕ੍ਰੀਮ ਵੇਚਣ ਵਾਲਿਆਂ ਦੇ ਨਾਮ 'ਤੇ ਖੋਲ੍ਹੇ ਖਾਤੇ, ਕੀਤਾ ਕਰੋੜਾਂ ਦਾ ਕਾਰੋਬਾਰ,ਪਾਕਿਸਤਾਨ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਪ੍ਰੇਸ਼ਾਨ ਹੋ ਜਾਓਗੇ। ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ 'ਚ ਆਇਸਕਰੀਮ ਵੇਚਣ ਅਤੇ ਰਿਕਸ਼ਾ ਚਲਾਣ ਵਾਲਿਆਂ ਦੇ ਨਾਮ ਉੱਤੇ ਵਿਦੇਸ਼ਾਂ ਵਿੱਚ ਖਾਤੇ ਖੋਲ ਕੇ ਪਾਕਿਸਤਾਨ ਵਿੱਚ 700 ਕਰੋੜ ਰੁਪਏ ਦਾ ਦੇ ਕੰਮ-ਕਾਜ ਦਾ ਖੁਲਾਸਾ ਹੋਇਆ ਹੈ।