ਪਾਕਿਸਤਾਨ ਵਿਚ ਲਾਪਤਾ ਭਾਰਤੀ ਨਾਗਰਿਕ ਦੀ ਗੁੰਮਸ਼ੁਦਗੀ ’ਚ ਆਇਆ ਨਵਾਂ ਮੋੜ

By  Shanker Badra April 24th 2018 02:43 PM

ਪਾਕਿਸਤਾਨ ਵਿਚ ਲਾਪਤਾ ਭਾਰਤੀ ਨਾਗਰਿਕ ਦੀ ਗੁੰਮਸ਼ੁਦਗੀ ’ਚ ਆਇਆ ਨਵਾਂ ਮੋੜ:ਪਾਕਿਸਤਾਨ ਵਿੱਚ ਵਿਸਾਖੀ ਮਨਾਉਣ ਗਏ ਸਿੱਖ ਜਥੇ ਤੋਂ ਵੱਖ ਹੋਏ ਅਮਰਜੀਤ ਸਿੰਘ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ।Pakistan Missing Indian Citizen Came New Turnਅਮਰਜੀਤ ਸਿੰਘ ਪਾਕਿਸਤਾਨ ਦੇ ਹੀ ਸ਼ੇਖ਼ੂਪੁਰਾ ਵਿੱਚ ਆਪਣੇ ਦੋਸਤ ਕੋਲ ਰੁਕਿਆ ਹੋਇਆ ਸੀ।ਸਿੱਖ ਜੱਥੇ ਚੋਂ ਗਾਇਬ ਹੋਏ ਅਮਰਜੀਤ ਸਿੰਘ ਨੂੰ ਏਜੇਂਸੀਆਂ ਨੇ ਕੱਲ ਗ੍ਰਿਫ਼ਤਾਰ ਕਰ ਲਿਆ ਹੈ।Pakistan Missing Indian Citizen Came New Turnਗੁਰੁਦੁਆਰਾ ਨਨਕਾਣਾ ਸਾਹਿਬ ਦੀ ਸਰਾਂ ਦੇ ਕਮਰੇ ਵਿਚੋਂ ਮਿਲੇ ਦਸਤਾਵੇਜਾਂ ਤੋਂ ਖੁਲਾਸਾ ਹੋਇਆ ਹੈ ਕਿ ਅਮਰਜੀਤ ਸਿੰਘ ਪਾਕਿਸਤਾਨ ਤੋਂ ਇਰਾਨ-ਤੁਰਕ ਰਸਤੇ ਯੋਰਪ ਜਾਣ ਦਾ ਝਾਕ ਵਿੱਚ ਸੀ।Pakistan Missing Indian Citizen Came New Turnਜਿਸ ਨੂੰ ਏਜੇਂਸੀਆਂ ਨੇ ਸ਼ੇਖੂਪੁਰਾ ਤੋਂ ਗ੍ਰਿਫ਼ਤਾਰ ਕੀਤਾ ਹੈ।ਜਿਸ ਨੂੰ ਅੱਜ ਭਾਰਤ ਦੇ ਹਵਾਲੇ ਕੀਤਾ ਜਾਵੇਗਾ।

-PTCNews

Related Post