ਪਾਕਿਸਤਾਨ 'ਚ ਸੁਮਨ ਕੁਮਾਰੀ ਬਣੀ ਪਹਿਲੀ ਮਹਿਲਾ ਹਿੰਦੂ ਜੱਜ

By  Shanker Badra January 29th 2019 08:25 PM

ਪਾਕਿਸਤਾਨ 'ਚ ਸੁਮਨ ਕੁਮਾਰੀ ਬਣੀ ਪਹਿਲੀ ਮਹਿਲਾ ਹਿੰਦੂ ਜੱਜ:ਇਸਲਾਮਾਬਾਦ : ਪਾਕਿਸਤਾਨ ਵਿਚ ਸੁਮਨ ਕੁਮਾਰੀ ਨਾਂ ਦੀ ਹਿੰਦੂ ਮਹਿਲਾ ਸਿਵਲ ਜੱਜ ਨਿਯੁਕਤ ਹੋਈ ਹੈ।ਸੁਮਨ ਕੁਮਾਰੀ ਪਾਕਿਸਤਾਨ ਵਿਚ ਪਹਿਲੀ ਮਹਿਲਾ ਹਿੰਦੂ ਜੱਜ ਬਣੀ ਹੈ।

Pakistan Suman Kumari’ first Hindu Women judge appointed ਪਾਕਿਸਤਾਨ 'ਚ ਸੁਮਨ ਕੁਮਾਰੀ ਬਣੀ ਪਹਿਲੀ ਮਹਿਲਾ ਹਿੰਦੂ ਜੱਜ

ਜਾਣਕਾਰੀ ਅਨੁਸਾਰ ਸੁਮਨ ਕੁਮਾਰੀ ਸਿੰਧ ਪ੍ਰਾਂਤ ਦੇ ਕੰਮਬਰ-ਸ਼ਾਹਦਾਕੋਟ ਤੋਂ ਸਬੰਧਤ ਹੈ ਤੇ ਆਪਣੇ ਹੀ ਜ਼ਿਲ੍ਹੇ ਵਿਚ ਸੇਵਾ ਨਿਭਾਵੇਗੀ।

Pakistan Suman Kumari’ first Hindu Women judge appointed ਪਾਕਿਸਤਾਨ 'ਚ ਸੁਮਨ ਕੁਮਾਰੀ ਬਣੀ ਪਹਿਲੀ ਮਹਿਲਾ ਹਿੰਦੂ ਜੱਜ

ਦੱਸ ਦੇਈਏ ਕਿ ਸੁਮਨ ਨੇ ਕਰਾਚੀ ਦੀ ਸਜਾਬਿਸਤ ਯੂਨੀਵਰਸਿਟੀ ਤੋਂ ਮਾਸਟਰ ਇਨ ਲਾਅ ਕੀਤੀ ਤੇ ਹੈਦਰਾਬਾਦ (ਪਾਕਿਸਤਾਨ) ਤੋਂ ਐਲ.ਐਲ.ਬੀ. ਪ੍ਰੀਖਿਆ ਪਾਸ ਕੀਤੀ ਸੀ।

-PTCNews

Related Post