ਪਠਾਨਕੋਟ: ਮੀਂਹ ਨੇ ਗਰਮੀ ਤੋਂ ਦਿਵਾਈ ਰਾਹਤ, ਮੌਸਮ ਹੋਇਆ ਸੁਹਾਵਣਾ

By  Jashan A June 12th 2019 04:12 PM

ਪਠਾਨਕੋਟ: ਮੀਂਹ ਨੇ ਗਰਮੀ ਤੋਂ ਦਿਵਾਈ ਰਾਹਤ, ਮੌਸਮ ਹੋਇਆ ਸੁਹਾਵਣਾ,ਪਠਾਨਕੋਟ: ਪਿਛਲੇ ਦਿਨਾਂ ਤੋਂ ਸੂਬੇ ਭਰ 'ਚ ਅੱਤ ਦੀ ਗਰਮੀ ਨੇ ਲੋਕਾਂ ਦਾ ਜਿਉਣਾ ਮੁਹਾਲ ਕਰਕੇ ਰੱਖਿਆ ਹੋਇਆ ਹੈ। ਪਰ ਅੱਜ ਅੱਜ ਪਠਾਨਕੋਟ ਵਾਸੀਆਂ ਨੂੰ ਉਸ ਸਮੇਂ ਗਰਮੀ ਤੋਂ ਨਜਾਤ ਮਿਲੀ ਜਦੋਂ ਅੱਜ ਸਵੇਰੇ ਹਲਕਾ ਮੀਂਹ ਪਿਆ।

pth ਪਠਾਨਕੋਟ: ਮੀਂਹ ਨੇ ਗਰਮੀ ਤੋਂ ਦਿਵਾਈ ਰਾਹਤ, ਮੌਸਮ ਹੋਇਆ ਸੁਹਾਵਣਾ

ਮੀਂਹ ਪੈਣ ਪਿੱਛੋ ਮੌਸਮ ਕਾਫੀ ਸੁਹਾਵਣਾ ਹੋ ਗਿਆ ਤੇ ਲੋਕਾਂ ਨੇ ਤਿੱਖੀ ਗਰਮੀ ਤੋਂ ਕੁਝ ਰਾਹਤ ਮਹਿਸੂਸ ਕੀਤੀ ਹੈ।ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਲੋਕ ਪਹਾੜਾਂ ਵੱਲ ਰੁਖ ਕਰ ਰਹੇ ਹਨ ਤੇ ਸਥਾਨਕ ਲੋਕਾਂ ਦੇ ਨਾਲ-ਨਾਲ ਵਪਾਰ 'ਤੇ ਵੀ ਗਰਮੀ ਦਾ ਪ੍ਰਭਾਵ ਪਿਆ ਹੈ।

ਹੋਰ ਪੜ੍ਹੋ:ਕਾਂਗਰਸੀਆਂ ਨੇ ਹੀ ਘੇਰਿਆ ਕਾਂਗਰਸੀ ਵਿਧਾਇਕ ਦਾ ਦਫਤਰ, ਜਾਣੋ ਪੂਰਾ ਮਾਮਲਾ!

pth ਪਠਾਨਕੋਟ: ਮੀਂਹ ਨੇ ਗਰਮੀ ਤੋਂ ਦਿਵਾਈ ਰਾਹਤ, ਮੌਸਮ ਹੋਇਆ ਸੁਹਾਵਣਾ

ਅੱਜ ਪਏ ਮੀਂਹ ਕਾਰਨ ਲੋਕਾਂ ਨੂੰ ਕਾਫੀ ਹੱਦ ਤੱਕ ਗਰਮੀ ਤੋਂ ਰਾਹਤ ਮਿਲੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਤੋਂ ਸ਼ਹਿਰ 'ਚ 44 ਤੋਂ 46 ਡਿਗਰੀ ਤਾਪਮਾਨ ਸੀ ਤੇ ਲੋਕ ਘਰੋਂ ਬਾਹਰ ਨਿਕਲਣ ਤੋਂ ਝਿਜਕਦੇ ਸਨ।

-PTC News

Related Post