ਪਟਿਆਲਾ : ਮੁੱਖ ਮੰਤਰੀ ਦੇ ਸ਼ਹਿਰ 'ਚ ਚੱਲ ਰਹੇ ਨਸ਼ਾ ਛੁਡਾਊ ਕੇਂਦਰ 'ਚੋਂ ਕਈ ਨੌਜਵਾਨ ਹੋਏ ਫ਼ਰਾਰ

By  Shanker Badra April 1st 2019 04:44 PM

ਪਟਿਆਲਾ : ਮੁੱਖ ਮੰਤਰੀ ਦੇ ਸ਼ਹਿਰ 'ਚ ਚੱਲ ਰਹੇ ਨਸ਼ਾ ਛੁਡਾਊ ਕੇਂਦਰ 'ਚੋਂ ਕਈ ਨੌਜਵਾਨ ਹੋਏ ਫ਼ਰਾਰ:ਪਟਿਆਲਾ : ਪਟਿਆਲਾ ਦੇ ਨਸ਼ਾ ਛੁਡਾਊ ਕੇਂਦਰ 'ਚੋਂ ਕਈ ਨੌਜਵਾਨ ਫ਼ਰਾਰ ਹੋ ਗਏ ਹਨ।ਇਸ ਦੌਰਾਨ ਫ਼ਰਾਰ ਹੋਏ ਨੌਜਵਾਨਾਂ ਦੀ ਗਿਣਤੀ 10-12 ਦੇ ਕਰੀਬ ਦੱਸੀ ਜਾ ਰਹੀ ਹੈ।

Patiala Drug de-addiction center Many young people Ran away ਪਟਿਆਲਾ : ਮੁੱਖ ਮੰਤਰੀ ਦੇ ਸ਼ਹਿਰ 'ਚ ਚੱਲ ਰਹੇ ਨਸ਼ਾ ਛੁਡਾਊ ਕੇਂਦਰ 'ਚੋਂ ਕਈ ਨੌਜਵਾਨ ਹੋਏ ਫ਼ਰਾਰ

ਜਾਣਕਾਰੀ ਅਨੁਸਾਰ ਬੀਤੀ ਰਾਤ ਲਗਭਗ ਦੋ ਵਜੇ ਦੇ ਕਰੀਬ ਇਨ੍ਹਾਂ ਨੌਜਵਾਨਾਂ ਨੇ ਕੇਂਦਰ ਦੇ ਏ.ਸੀ. ਨੂੰ ਤੋੜ ਕੇ ਲਾਂਘਾ ਬਣਾ ਲਿਆ ਅਤੇ ਭੱਜ ਗਏ ਹਨ।

Patiala Drug de-addiction center Many young people Ran away ਪਟਿਆਲਾ : ਮੁੱਖ ਮੰਤਰੀ ਦੇ ਸ਼ਹਿਰ 'ਚ ਚੱਲ ਰਹੇ ਨਸ਼ਾ ਛੁਡਾਊ ਕੇਂਦਰ 'ਚੋਂ ਕਈ ਨੌਜਵਾਨ ਹੋਏ ਫ਼ਰਾਰ

ਇਸ ਸੰਬੰਧੀ ਨਸ਼ਾ ਛੁਡਾਊ ਕੇਂਦਰ ਦੀ ਪ੍ਰਬੰਧਕ ਪਰਮਿੰਦਰ ਕੌਰ ਮਨਚੰਦਾ ਨੇ ਦੱਸਿਆ ਕਿ ਉਹ ਕਿਸੇ ਦਫ਼ਤਰੀ ਕੰਮ ਲਈ ਦਿੱਲੀ ਗਏ ਹਨ।ਇਸ ਘਟਨਾ ਦੀ ਸੂਚਨਾ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਗਈ ਹੈ।

Patiala Drug de-addiction center Many young people Ran away ਪਟਿਆਲਾ : ਮੁੱਖ ਮੰਤਰੀ ਦੇ ਸ਼ਹਿਰ 'ਚ ਚੱਲ ਰਹੇ ਨਸ਼ਾ ਛੁਡਾਊ ਕੇਂਦਰ 'ਚੋਂ ਕਈ ਨੌਜਵਾਨ ਹੋਏ ਫ਼ਰਾਰ

ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੇ ਨਸ਼ਾ ਛੁਡਾਊ ਕੇਂਦਰ 'ਚ ਵਾਪਸ ਪਰਤਣ ਦੀ ਉਡੀਕ ਕੀਤੀ ਜਾ ਰਹੀ ਹੈ ਅਤੇ ਅੱਜ ਦੀ ਉਡੀਕ ਤੋਂ ਬਾਅਦ ਜੇਕਰ ਉਹ ਨਹੀਂ ਪਰਤਦੇ ਤਾਂ ਫਿਰ ਅਗਲੀ ਕਾਰਵਾਈ ਕੀਤੀ ਜਾਵੇਗੀ।

-PTCNews

Related Post