ਪਟਿਆਲਾ 'ਚ ਕੋਹਲੀ ਸਵੀਟਸ ਨੂੰ ਲੱਗੀ ਅੱਗ,ਤਿੰਨੋ ਮੰਜ਼ਿਲਾਂ ਸੜ ਕੇ ਸੁਆਹ

By  Shanker Badra April 25th 2018 07:37 PM -- Updated: April 25th 2018 07:41 PM

ਪਟਿਆਲਾ 'ਚ ਕੋਹਲੀ ਸਵੀਟਸ ਨੂੰ ਲੱਗੀ ਅੱਗ,ਤਿੰਨੋ ਮੰਜ਼ਿਲਾਂ ਸੜ ਕੇ ਸੁਆਹ:ਪਟਿਆਲਾ ਦੇ ਤ੍ਰਿਪੜੀ ਇਲਾਕੇ 'ਚ ਸਥਿਤ ਕੋਹਲੀ ਸਵੀਟਸ ਨੂੰ ਅੱਗ ਲੱਗ ਗਈ।Patiala Kohali Sweets Fire Three Floors  Burnt Ashesਜਿਸ ਦੇ ਕਾਰਨ ਇਹ ਤਿੰਨ ਮੰਜ਼ਿਲੀ ਇਮਾਰਤ ਸੜ ਕੇ ਸੁਆਹ ਹੋ ਗਈ।ਅੱਜ ਸਵੇਰੇ 4.30 ਕੁ ਵਜੇ ਕੋਹਲੀ ਸਵੀਟ ਸ਼ਾਪ ਨੂੰ ਅਚਾਨਕ ਅੱਗ ਲੱਗਣ ਦੀ ਖ਼ਬਰ ਮਿਲੀ।Patiala Kohali Sweets Fire Three Floors  Burnt Ashesਇਸ ਦੀ ਸੂਚਨਾ ਮਿਲਦਿਆ ਹੀ ਅੱਗ ਬੁਝਾਊ ਦਸਤੇ ਦੀ ਟੀਮ ਮੌਕੇ 'ਤੇ ਪਹੁੰਚੀ ਜਿਸ ਤੋਂ ਬਾਅਦ ਕਾਫ਼ੀ ਮਿਹਨਤ ਤੋਂ ਇਸ ਅੱਗ 'ਤੇ ਕਾਬੂ ਪਾਇਆ।

-PTCNews

Related Post