ਪਟਿਆਲਾ ਦੇ ਲੀਲਾ ਭਵਨ ਚੌਕ 'ਚ ਗੱਡੀਆਂ 'ਚ ਗੱਡੀਆਂ ਵੱਜੀਆਂ , 4-5 ਗੱਡੀਆਂ ਦਾ ਹੋਇਆ ਨੁਕਸਾਨ

By  Shanker Badra May 30th 2019 02:45 PM

ਪਟਿਆਲਾ ਦੇ ਲੀਲਾ ਭਵਨ ਚੌਕ 'ਚ ਗੱਡੀਆਂ 'ਚ ਗੱਡੀਆਂ ਵੱਜੀਆਂ , 4-5 ਗੱਡੀਆਂ ਦਾ ਹੋਇਆ ਨੁਕਸਾਨ:ਪਟਿਆਲਾ : ਪਟਿਆਲਾ ਦੇ ਲੀਲਾ ਭਵਨ ਚੌਕ 'ਚ ਭਿਆਨਕ ਹਾਦਸਾ ਵਾਪਰਿਆ ਹੈ।ਇਸ ਹਾਦਸੇ ਵਿੱਚ 4-5 ਦੇ ਕਰੀਬ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਹਨ।

Patiala Leela Bhawan Chowk Cars Accident
ਪਟਿਆਲਾ ਦੇ ਲੀਲਾ ਭਵਨ ਚੌਕ 'ਚ ਗੱਡੀਆਂ 'ਚ ਗੱਡੀਆਂ ਵੱਜੀਆਂ , 4-5 ਗੱਡੀਆਂ ਦਾ ਹੋਇਆ ਨੁਕਸਾਨ

ਇਸ ਦੌਰਾਨ ਆਪਸ ਵਿੱਚ ਟਕਰਾਏ ਵਾਹਨਾਂ ਦਾ ਤਾਂ ਭਾਵੇਂ ਜਬਰਦਸਤ ਨੁਕਸਾਨ ਹੋ ਗਿਆ ਲੇਕਿਨ ਖੁਸ਼ ਕਿਸਮਤੀ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਵੀ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ।

Patiala Leela Bhawan Chowk Cars Accident
ਪਟਿਆਲਾ ਦੇ ਲੀਲਾ ਭਵਨ ਚੌਕ 'ਚ ਗੱਡੀਆਂ 'ਚ ਗੱਡੀਆਂ ਵੱਜੀਆਂ , 4-5 ਗੱਡੀਆਂ ਦਾ ਹੋਇਆ ਨੁਕਸਾਨ

ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਗੱਡੀਆਂ ਦੇ ਵਿਚਕਾਰ ਇੱਕ ਓਵਰਲੋਡ ਟਰੱਕ ਜਾ ਰਿਹਾ ਸੀ ,ਇਸ ਦੌਰਾਨ ਓਵਰਲੋਡ ਟਰੱਕ ਨੇ ਅਚਾਨਕ ਹੀ ਬਰੇਕ ਮਾਰ ਦਿੱਤੀ।ਜਿਸਦੇ ਚਲਦਿਆਂ 4-5 ਦੇ ਕਰੀਬ ਗੱਡੀਆਂ ਇੱਕ ਦੂਜੇ ਨਾਲ ਟਕਰਾ ਗਈਆਂ।

Patiala Leela Bhawan Chowk Cars Accident
ਪਟਿਆਲਾ ਦੇ ਲੀਲਾ ਭਵਨ ਚੌਕ 'ਚ ਗੱਡੀਆਂ 'ਚ ਗੱਡੀਆਂ ਵੱਜੀਆਂ , 4-5 ਗੱਡੀਆਂ ਦਾ ਹੋਇਆ ਨੁਕਸਾਨ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਫਾਜ਼ਿਲਕਾ ਦੇ ਸਰਕਾਰੀ ਸਕੂਲ ਦੀਆਂ 2 ਨਾਬਾਲਗ ਵਿਦਿਆਰਥਣਾਂ ਮੁੰਡਿਆਂ ਨਾਲ ਫ਼ਰਾਰ , ਮਚੀ ਹਫੜਾ-ਤਫੜੀ

ਫਿਲਹਾਲ ਇਸ ਹਾਦਸੇ ’ਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਦੋ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ।ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਆਖਿਰ ਹਾਦਸੇ ਲਈ ਜਿੰਮੇਵਾਰ ਕੌਣ ਸੀ।

-PTCNews

Related Post