ਪਟਿਆਲਾ : ਕੌਮੀ ਪ੍ਰੈਸ ਦਿਵਸ ਮੌਕੇ ਮੀਡੀਆ ਕਲੱਬ ਵੱਲੋਂ ਕਲਮ ਤਲਵਾਰ ਤੋਂ ਵੱਧ ਤਾਕਤਵਰ ਵਿਸ਼ੇ 'ਤੇ ਕਰਵਾਇਆ ਸੈਮੀਨਾਰ

By  Shanker Badra November 16th 2019 08:38 PM -- Updated: November 17th 2019 09:38 AM

ਪਟਿਆਲਾ : ਕੌਮੀ ਪ੍ਰੈਸ ਦਿਵਸ ਮੌਕੇ ਮੀਡੀਆ ਕਲੱਬ ਵੱਲੋਂ ਕਲਮ ਤਲਵਾਰ ਤੋਂ ਵੱਧ ਤਾਕਤਵਰ ਵਿਸ਼ੇ 'ਤੇ ਕਰਵਾਇਆ ਸੈਮੀਨਾਰ:ਪਟਿਆਲਾ :ਪਟਿਆਲਾ ਮੀਡੀਆ ਕਲੱਬ ਵੱਲੋਂ ਅੱਜ ਕੌਮੀ ਪ੍ਰੈਸ ਦਿਵਸ ਮਨਾਇਆ ਗਿਆ ਹੈ।

Patiala : National Press Day On Media Club Seminar And Blood Camp ਪਟਿਆਲਾ : ਕੌਮੀ ਪ੍ਰੈਸ ਦਿਵਸ ਮੌਕੇ ਮੀਡੀਆ ਕਲੱਬ ਵੱਲੋਂ ਕਲਮ ਤਲਵਾਰ ਤੋਂ ਵੱਧ ਤਾਕਤਵਰ ਵਿਸ਼ੇ 'ਤੇਕਰਵਾਇਆਸੈਮੀਨਾਰ

ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਹੈ।

Patiala : National Press Day On Media Club Seminar And Blood Camp ਪਟਿਆਲਾ : ਕੌਮੀ ਪ੍ਰੈਸ ਦਿਵਸ ਮੌਕੇ ਮੀਡੀਆ ਕਲੱਬ ਵੱਲੋਂ ਕਲਮ ਤਲਵਾਰ ਤੋਂ ਵੱਧ ਤਾਕਤਵਰ ਵਿਸ਼ੇ 'ਤੇ ਕਰਵਾਇਆ ਸੈਮੀਨਾਰ

ਇਸ ਮੌਕੇ 'ਤੇ ਮੀਡੀਆ ਕਲੱਬ ਵੱਲੋਂ ਕਲਮ ਤਲਵਾਰ ਤੋਂ ਵੱਧ ਤਾਕਤਵਰ ਵਿਸ਼ੇ 'ਤੇ ਇੱਕ ਸੈਮੀਨਾਰ ਵੀ ਕਰਵਾਇਆ ਗਿਆ ਅਤੇਖੂਨਦਾਨ ਕੈਂਪ ਦਾ ਆਯੋਜਨ ਵੀ ਕੀਤਾ ਗਿਆ ਹੈ।

Patiala : National Press Day On Media Club Seminar And Blood Camp ਪਟਿਆਲਾ : ਕੌਮੀ ਪ੍ਰੈਸ ਦਿਵਸ ਮੌਕੇ ਮੀਡੀਆ ਕਲੱਬ ਵੱਲੋਂ ਕਲਮ ਤਲਵਾਰ ਤੋਂ ਵੱਧ ਤਾਕਤਵਰ ਵਿਸ਼ੇ 'ਤੇ ਕਰਵਾਇਆ ਸੈਮੀਨਾਰ

ਇਸ ਦੌਰਾਨ ਸੈਮੀਨਾਰ ਦੀ ਪ੍ਰਧਾਨਗੀ ਜ਼ਿਲ੍ਹੇ ਦੇ ਐੱਸ.ਐੱਸ.ਪੀ ਮਨਦੀਪ ਸਿੰਘ ਸਿੱਧੂ ਨੇ ਕੀਤੀ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਜਨਰਲ ਮੈਨੇਜਰ ਸੁਭਾਸ਼ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ ਹੈ। ਇਸ ਦੌਰਾਨ ਪੀਟੀਸੀ ਨਿਊਜ਼ ਪਟਿਆਲਾ ਦੇ ਇੰਚਾਰਜ ਪੱਤਰਕਾਰ ਗਗਨਦੀਪ ਆਹੂਜਾ ਵਲੋਂ ਪਰਚਾ ਪੜਿਆ ਗਿਆ ਹੈ।

-PTCNews

Related Post