ਪਟਿਆਲਾ -ਸਰਹਿੰਦ ਰੋਡ 'ਤੇ ਦੋ ਕਾਰਾਂ ਦੀ ਸਿੱਧੀ ਟੱਕਰ , ਦੋਵੇਂ ਚਾਲਕ ਜ਼ਖ਼ਮੀ

By  Shanker Badra January 20th 2020 10:29 AM

ਪਟਿਆਲਾ -ਸਰਹਿੰਦ ਰੋਡ 'ਤੇ ਦੋ ਕਾਰਾਂ ਦੀ ਸਿੱਧੀ ਟੱਕਰ , ਦੋਵੇਂ ਚਾਲਕ ਜ਼ਖ਼ਮੀ:ਪਟਿਆਲਾ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਪਟਿਆਲਾ -ਸਰਹਿੰਦ ਰੋਡ ਤੋਂ ਸਾਹਮਣੇ ਆਇਆ ਹੈ।

Patiala -Sirhind Road Two Cars Collision , Drivers injured ਪਟਿਆਲਾ -ਸਰਹਿੰਦ ਰੋਡ 'ਤੇ ਦੋ ਕਾਰਾਂ ਦੀ ਸਿੱਧੀ ਟੱਕਰ , ਦੋਵੇਂ ਚਾਲਕ ਜ਼ਖ਼ਮੀ

ਜਿੱਥੇ ਪਟਿਆਲਾ ਸਰਹਿੰਦ ਰੋਡ ਨੂੰ ਮਿਲਾਉਂਦੇ ਬਾਈਪਾਸ 'ਤੇ ਓਵਰ ਬਿੱਜ 'ਤੇ ਐਤਵਾਰ ਰਾਤੀ ਦੋ ਕਾਰਾਂ ਦੀ ਸਿੱਧੀ ਟੱਕਰ ਹੋ ਗਈ ਹੈ। ਇਸ ਹਾਦਸੇ ਦੌਰਾਨ ਦੋਵੇਂ ਕਾਰਾਂ ਦੇ ਚਾਲਕ ਜ਼ਖ਼ਮੀ ਹੋ ਗਏ ਹਨ ,ਜਿਨ੍ਹਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ।

Patiala -Sirhind Road Two Cars Collision , Drivers injured ਪਟਿਆਲਾ -ਸਰਹਿੰਦ ਰੋਡ 'ਤੇ ਦੋ ਕਾਰਾਂ ਦੀ ਸਿੱਧੀ ਟੱਕਰ , ਦੋਵੇਂ ਚਾਲਕ ਜ਼ਖ਼ਮੀ

ਇਸ ਸੜਕ ਹਾਦਸੇ ਕਾਰਨ ਬਾਈਪਾਸ 'ਤੇ ਆਵਾਜਾਈ 'ਚ ਵੀ ਵਿਘਨ ਪਿਆ ਹੈ। ਇਸ ਦੌਰਾਨ ਥਾਣਾ ਅਨਾਜ ਮੰਡੀ ਤੋਂ ਏਐਸਆਈ ਰਾਮ ਕਰਨ ਦੀ ਅਗਵਾਈ ਹੇਠਾਂ ਪੁੱਜੀ ਪੁਲਿਸ ਟੀਮ ਨੇ ਦੋਵੇਂ ਕਾਰਾਂ ਸਾਈਡ 'ਤੇ ਕਰਵਾ ਕੇ ਆਵਾਜਾਈ ਚਾਲੂ ਕਰਵਾਈ ਹੈ।

-PTCNews

Related Post