ਤੇਲ ਖਰੀਦਣ ਵਾਲਿਆਂ ਨੂੰ ਮਿਲਣ ਜਾ ਰਿਹਾ ਹੈ ਇਹ ਖਾਸ ਤੋਹਫ਼ਾ, ਪੜ੍ਹੋ ਪੂਰੀ ਖਬਰ,ਨਵੀ ਦਿੱਲੀ: ਪੈਟਰੋਲ - ਡੀਜ਼ਲ ਦੀਆਂ ਕੀਮਤਾਂ ਵਿੱਚ ਬੀਤੇ 16 ਦਿਨ ਤੋਂ ਕਟੌਤੀ ਜਾਰੀ ਹੈ।ਇਹਨਾਂ ਦਿਨਾਂ ਵਿੱਚ ਪੈਟਰੋਲ ਦੀ ਕੀਮਤ ਵਿੱਚ ਕਰੀਬ 4.67 ਅਤੇ ਡੀਜ਼ਲ ਵਿੱਚ ਕਰੀਬ 1.61 ਰੁਪਏ ਪ੍ਰਤੀ ਲਿਟਰ ਦੀ ਕਮੀ ਆਈ ਹੈ।