ਸਫੇਦ ਦਾਗ, ਫੁਲਵਹਿਰੀ ਲੀਕੋਡਰਮਾਂ ਦਾ ਚੈੱਕਅੱਪ ਕੈਂਪ , ਪਹੁੰਚ ਰਹੇ ਨੇ ਵਿਸ਼ਵ ਪ੍ਰਸਿੱਧ ਸਪੈਸ਼ਲਿਸਟ ਡਾਕਟਰ , ਇਸ ਤਰ੍ਹਾਂ ਕਰੋ ਰਜਿਸਟ੍ਰੇਸ਼ਨ

By  Shanker Badra August 8th 2019 07:13 PM -- Updated: August 8th 2019 07:14 PM

ਸਫੇਦ ਦਾਗ, ਫੁਲਵਹਿਰੀ ਲੀਕੋਡਰਮਾਂ ਦਾ ਚੈੱਕਅੱਪ ਕੈਂਪ , ਪਹੁੰਚ ਰਹੇ ਨੇ ਵਿਸ਼ਵ ਪ੍ਰਸਿੱਧ ਸਪੈਸ਼ਲਿਸਟ ਡਾਕਟਰ , ਇਸ ਤਰ੍ਹਾਂ ਕਰੋ ਰਜਿਸਟ੍ਰੇਸ਼ਨ:ਬਟਾਲਾ : ਪੰਜਾਬ ਦੇ ਮਸ਼ਹੂਰ ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਜੋ ਸੁਖਮਨੀ ਕਲੋਨੀ ਜਲੰਧਰ ਰੋਡ ਬਟਾਲਾ ਵਿਖੇ ਸਥਿਤ ਹੈ। ਓਥੇ ਮਿਤੀ 17-18 ਅਗਸਤ 2019 ਦਿਨ ਸ਼ਨੀਵਾਰ,ਐਤਵਾਰ ਨੂੰ ਸਫੇਦ ਦਾਗ ਦੇ ਮਰੀਜ਼ਾਂ ਲਈ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ।ਇਸ ਦੌਰਾਨ ਗੱਲਬਾਤ ਕਰਦਿਆਂ ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਦੇ ਐੱਮ.ਡੀ ਤਾਰਾ ਸਿੰਘ ਉਪਲ ਨੇ ਦੱਸਿਆ ਕਿ ਡਾ. ਸਨੇਹਾ ਰਾਠੀ ਨੇ 5000 ਤੋਂ ਜਿਆਦਾ ਫੁਲਵਹਿਰੀ ਦੇ ਮਰੀਜਾਂ ਦਾ ਦੇਸ਼-ਵਿਦੇਸ਼ ਵਿਚ ਆਯੁਰਵੇਦ ਰਾਹੀਂ ਸਫਲ ਇਲਾਜ ਕੀਤਾ ਹੈ।

Phulwari Lycoderm Checkup Camp, World Famous Specialist Doctor arriving, how to Register
ਸਫੇਦ ਦਾਗ, ਫੁਲਵਹਿਰੀ ਲੀਕੋਡਰਮਾਂ ਦਾ ਚੈੱਕਅੱਪ ਕੈਂਪ , ਪਹੁੰਚ ਰਹੇ ਨੇ ਵਿਸ਼ਵ ਪ੍ਰਸਿੱਧ ਸਪੈਸ਼ਲਿਸਟ ਡਾਕਟਰ , ਇਸ ਤਰ੍ਹਾਂ ਕਰੋ ਰਜਿਸਟ੍ਰੇਸ਼ਨ

ਪੰਜਾਬ ਦੇ ਲੋਕਾਂ ਲਈ ਸਫੇਦ ਦਾਗ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦਾ ਇਹ ਸੁਨਹਿਰੀ ਮੌਕਾ ਹੈ। ਉਹਨਾਂ ਦੱਸਿਆ ਕਿ ਕੈਂਪ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਅਤੇ ਮਰੀਜ ਆਪਣੀ ਰਜਿਸਟ੍ਰੇਸ਼ਨ 9781813013 ਕਾਲ ਜਾਂ ਵੱਟਸਐਪ ਕਰਕੇ ਜਾਂ www.vedickarma.co.in ਆਨਲਾਈਨ ਵੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਵਿਚ ਮਾਹਿਰ ਡਾਕਟਰਾਂ ਦੀ ਟੀਮ 24 ਘੰਟੇ ਮੌਜੂਦ ਰਹਿੰਦੀ ਹੈ।

Phulwari Lycoderm Checkup Camp, World Famous Specialist Doctor arriving, how to Register
ਸਫੇਦ ਦਾਗ, ਫੁਲਵਹਿਰੀ ਲੀਕੋਡਰਮਾਂ ਦਾ ਚੈੱਕਅੱਪ ਕੈਂਪ , ਪਹੁੰਚ ਰਹੇ ਨੇ ਵਿਸ਼ਵ ਪ੍ਰਸਿੱਧ ਸਪੈਸ਼ਲਿਸਟ ਡਾਕਟਰ , ਇਸ ਤਰ੍ਹਾਂ ਕਰੋ ਰਜਿਸਟ੍ਰੇਸ਼ਨ

ਵੈਦਿਕ ਕਰਮਾ ਦੇ ਐਕਸਪਰਟ ਡਾਕਟਰਾਂ ਦੀ ਟੀਮ ਵਿਚ ਪੰਜਾਬ ਦੇ ਨਾਲ-ਨਾਲ ਕੇਰਲਾ ਦੇ ਡਾਕਟਰ ਵੀ ਮੌਜੂਦ ਰਹਿੰਦੇ ਹਨ। ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਪੰਜਾਬ ਦਾ ਪਹਿਲਾ ਅਜਿਹਾ ਹਸਪਤਾਲ ਹੈ ,ਜਿਸ ਵਿਚ 100% ਆਯੁਰਵੈਦਿਕ ਦਵਾਈਆਂ ਅਤੇ ਪੰਚਕਰਮਾ ਵਿਧੀ ਰਾਹੀਂ ਸੈਂਕੜੇ ਗੋਡਿਆਂ ਦੇ ਦਰਦ, ਰੀੜ ਦੀ ਹੱਡੀ ਦੀ ਤਕਲੀਫ, ਬੱਚੇਦਾਨੀ ਦੀ ਰਸੌਲੀ, ਬੰਧ ਟਿਊਬਾਂ, ਘੱਟ ਸ਼ੁਕਰਾਣੂ, ਕਿਡਨੀ ਦੇ ਮਰੀਜਾਂ ਅਤੇ ਚਮੜੀ ਦੀਆਂ ਪ੍ਰੋਬਲਮਾਂ ਅਤੇ ਹਰ ਤਰ੍ਹਾਂ ਦੀ ਐਲਰਜੀ ਦੇ ਮਰੀਜ਼ਾਂ ਦਾ ਇਲਾਜ ਸਫਲਤਾ ਪੂਰਵਕ ਬਹੁਤ ਘੱਟ ਖਰਚੇ 'ਤੇ ਕੀਤਾ ਗਿਆ ਹੈ। ਵੈਦਿਕ ਕਰਮਾ ਹਸਪਤਾਲ ਵਿਚ 60 ਸਾਲ ਤੋਂ ਉਪਰ ਦੀ ਉਮਰ ਦੇ ਮਰੀਜ਼ਾਂ ਨੂੰ ਸਪੈਸ਼ਲ ਡਿਸਕਾਉਂਟ ਵੀ ਉਪਲੱਬਧ ਹੈ।

-PTCNews

Related Post