PM Modi ਅੱਜ 11 ਵਜੇ 79ਵੀਂ ਵਾਰ ਕਰਨਗੇ 'ਮਨ ਕੀ ਬਾਤ', ਓਲੰਪਿਕ ‘ਤੇ ਵੀ ਕਰ ਸਕਦੇ ਨੇ ਚਰਚਾ

By  Shanker Badra July 25th 2021 10:04 AM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਅੱਜ ਇਕ ਵਾਰ ਫਿਰ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' (Mann Ki Baat) ਰਾਹੀਂ ਨੂੰ ਸੰਬੋਧਨ ਕਰਨਗੇ।

PM Modi ਅੱਜ 11 ਵਜੇ 79ਵੀਂ ਵਾਰ ਕਰਨਗੇ 'ਮਨ ਕੀ ਬਾਤ', ਓਲੰਪਿਕ ‘ਤੇ ਵੀ ਕਰ ਸਕਦੇ ਨੇ ਚਰਚਾ

ਤੁਸੀਂ ਇਸ ਪ੍ਰੋਗਰਾਮ ਨੂੰ ਆਲ ਇੰਡੀਆ ਰੇਡੀਓ, ਦੂਰਦਰਸ਼ਨ ਦੇ ਪੂਰੇ ਨੈਟਵਰਕ, ਆਲ ਇੰਡੀਆ ਨਿਊਜ਼ ਅਤੇ ਮੋਬਾਈਲ ਐਪ ਤੋਂ ਇਲਾਵਾ ਪ੍ਰਧਾਨ ਮੰਤਰੀ ਦਫਤਰ (ਪੀਐਮਓ) ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਯੂਟਿਊਬ ਚੈਨਲਾਂ 'ਤੇ ਸੁਣ ਸਕਦੇ ਹੋ।

PM Modi ਅੱਜ 11 ਵਜੇ 79ਵੀਂ ਵਾਰ ਕਰਨਗੇ 'ਮਨ ਕੀ ਬਾਤ', ਓਲੰਪਿਕ ‘ਤੇ ਵੀ ਕਰ ਸਕਦੇ ਨੇ ਚਰਚਾ

ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 79ਵਾਂ ਐਡੀਸ਼ਨ ਹੈ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਪ੍ਰਧਾਨ ਮੰਤਰੀ ਟੋਕਿਓ ਓਲੰਪਿਕ ਅਤੇ ਕੋਵਿਡ -19 ਦੇ ਬਾਰੇ ਸਾਵਧਾਨੀਆਂ ਵਰਤਣ 'ਤੇ ਵਿਚਾਰ ਕਰਨਗੇ।

PM Modi ਅੱਜ 11 ਵਜੇ 79ਵੀਂ ਵਾਰ ਕਰਨਗੇ 'ਮਨ ਕੀ ਬਾਤ', ਓਲੰਪਿਕ ‘ਤੇ ਵੀ ਕਰ ਸਕਦੇ ਨੇ ਚਰਚਾ

ਦੱਸ ਦੇਈਏ ਕਿ ਪਿਛਲੇ ਪ੍ਰੋਗਰਾਮ ਵਿੱਚ ਪੀਐਮ ਮੋਦੀ ਨੇ ਕਿਹਾ ਸੀ ਕਿ ਟੋਕਿਓ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੇ ਭਾਰਤ ਦੀ ਨੁਮਾਇੰਦਗੀ ਲਈ ਕਾਫ਼ੀ ਸੰਘਰਸ਼ ਕੀਤਾ ਹੈ।

-PTCNews

Related Post