Sat, Jun 14, 2025
Whatsapp

PM Modi ਅੱਜ 11 ਵਜੇ 79ਵੀਂ ਵਾਰ ਕਰਨਗੇ 'ਮਨ ਕੀ ਬਾਤ', ਓਲੰਪਿਕ ‘ਤੇ ਵੀ ਕਰ ਸਕਦੇ ਨੇ ਚਰਚਾ

Reported by:  PTC News Desk  Edited by:  Shanker Badra -- July 25th 2021 10:04 AM
PM Modi ਅੱਜ 11 ਵਜੇ 79ਵੀਂ ਵਾਰ ਕਰਨਗੇ 'ਮਨ ਕੀ ਬਾਤ', ਓਲੰਪਿਕ ‘ਤੇ ਵੀ ਕਰ ਸਕਦੇ ਨੇ ਚਰਚਾ

PM Modi ਅੱਜ 11 ਵਜੇ 79ਵੀਂ ਵਾਰ ਕਰਨਗੇ 'ਮਨ ਕੀ ਬਾਤ', ਓਲੰਪਿਕ ‘ਤੇ ਵੀ ਕਰ ਸਕਦੇ ਨੇ ਚਰਚਾ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਅੱਜ ਇਕ ਵਾਰ ਫਿਰ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' (Mann Ki Baat) ਰਾਹੀਂ ਨੂੰ ਸੰਬੋਧਨ ਕਰਨਗੇ। [caption id="attachment_517583" align="aligncenter" width="300"] PM Modi ਅੱਜ 11 ਵਜੇ 79ਵੀਂ ਵਾਰ ਕਰਨਗੇ 'ਮਨ ਕੀ ਬਾਤ', ਓਲੰਪਿਕ ‘ਤੇ ਵੀ ਕਰ ਸਕਦੇ ਨੇ ਚਰਚਾ[/caption] ਤੁਸੀਂ ਇਸ ਪ੍ਰੋਗਰਾਮ ਨੂੰ ਆਲ ਇੰਡੀਆ ਰੇਡੀਓ, ਦੂਰਦਰਸ਼ਨ ਦੇ ਪੂਰੇ ਨੈਟਵਰਕ, ਆਲ ਇੰਡੀਆ ਨਿਊਜ਼ ਅਤੇ ਮੋਬਾਈਲ ਐਪ ਤੋਂ ਇਲਾਵਾ ਪ੍ਰਧਾਨ ਮੰਤਰੀ ਦਫਤਰ (ਪੀਐਮਓ) ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਯੂਟਿਊਬ ਚੈਨਲਾਂ 'ਤੇ ਸੁਣ ਸਕਦੇ ਹੋ। [caption id="attachment_517582" align="aligncenter" width="300"] PM Modi ਅੱਜ 11 ਵਜੇ 79ਵੀਂ ਵਾਰ ਕਰਨਗੇ 'ਮਨ ਕੀ ਬਾਤ', ਓਲੰਪਿਕ ‘ਤੇ ਵੀ ਕਰ ਸਕਦੇ ਨੇ ਚਰਚਾ[/caption] ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 79ਵਾਂ ਐਡੀਸ਼ਨ ਹੈ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਪ੍ਰਧਾਨ ਮੰਤਰੀ ਟੋਕਿਓ ਓਲੰਪਿਕ ਅਤੇ ਕੋਵਿਡ -19 ਦੇ ਬਾਰੇ ਸਾਵਧਾਨੀਆਂ ਵਰਤਣ 'ਤੇ ਵਿਚਾਰ ਕਰਨਗੇ। [caption id="attachment_517581" align="aligncenter" width="300"] PM Modi ਅੱਜ 11 ਵਜੇ 79ਵੀਂ ਵਾਰ ਕਰਨਗੇ 'ਮਨ ਕੀ ਬਾਤ', ਓਲੰਪਿਕ ‘ਤੇ ਵੀ ਕਰ ਸਕਦੇ ਨੇ ਚਰਚਾ[/caption] ਦੱਸ ਦੇਈਏ ਕਿ ਪਿਛਲੇ ਪ੍ਰੋਗਰਾਮ ਵਿੱਚ ਪੀਐਮ ਮੋਦੀ ਨੇ ਕਿਹਾ ਸੀ ਕਿ ਟੋਕਿਓ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੇ ਭਾਰਤ ਦੀ ਨੁਮਾਇੰਦਗੀ ਲਈ ਕਾਫ਼ੀ ਸੰਘਰਸ਼ ਕੀਤਾ ਹੈ। -PTCNews


Top News view more...

Latest News view more...

PTC NETWORK