ਖਨੌਰੀ ਦੇ ਇੱਕ ਪ੍ਰਾਪਰਟੀ ਡੀਲਰ ਨੇ ਰੇਲ ਗੱਡੀ ਹੇਠਾਂ ਆ ਕੇ ਕੀਤੀ ਆਤਮ ਹੱਤਿਆ

By  Shanker Badra April 19th 2018 10:44 PM -- Updated: April 20th 2018 11:11 AM

ਖਨੌਰੀ ਦੇ ਇੱਕ ਪ੍ਰਾਪਰਟੀ ਡੀਲਰ ਨੇ ਰੇਲ ਗੱਡੀ ਹੇਠਾਂ ਆ ਕੇ ਕੀਤੀ ਆਤਮ ਹੱਤਿਆ:ਖਨੌਰੀ ਦੇ ਇਕ ਪ੍ਰਾਪਰਟੀ ਡੀਲਰ ਨੇ ਹਰਿਆਣਾ ਸੂਬੇ ਦੇ ਨਰਵਾਣਾ ਕਸਬੇ ਦੇ ਜਮਾਲਪੁਰ ਪਿੰਡ ਨਜ਼ਦੀਕ ਰੇਲ ਗੱਡੀ ਹੇਠਾਂ ਆ ਕੇ ਆਤਮ ਹੱਤਿਆ ਕਰ ਲਈ ਹੈ।A property dealer in Khanauri commits Suicide after coming under a Trainਇਸ ਸਬੰਧ ਵਿਚ ਸੀਨੀਅਰ ਅਕਾਲੀ ਆਗੂ ਤਰਸੇਮ ਚੰਦ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਜੀਤ ਸਿੰਘ ਪਟਵਾਰੀ, ਜੋ ਕਿ ਕਿਸੇ ਪਟਵਾਰੀ ਨਾਲ ਮੁਨੀਮ ਲੱਗਾ ਰਿਹਾ ਜਿਸ ਕਾਰਨ ਲੋਕ ਉਸ ਨੂੰ ਵੀ ਪਟਵਾਰੀ ਹੀ ਕਹਿੰਦੇ ਸਨ।A property dealer in Khanauri commits Suicide after coming under a Trainਬਲਜੀਤ ਸਿੰਘ ਪ੍ਰੋਪਰਟੀ ਡੀਲਰ ਦਾ ਕੰਮ ਕਰਦਾ ਸੀ।

-PTCNews

Related Post