ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਵਿਗੜੀ ਸਿਹਤ ,ਪੁੱਜੇ ਪੀ.ਜੀ.ਆਈ.

By  Shanker Badra November 28th 2018 02:58 PM -- Updated: November 28th 2018 06:41 PM

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਵਿਗੜੀ ਸਿਹਤ ,ਪੁੱਜੇ ਪੀ.ਜੀ.ਆਈ.:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਵਿਗੜਨ ਦੀ ਖ਼ਬਰ ਮਿਲੀ ਹੈ।ਜਿਸ ਕਾਰਨ ਕੈਪਟਨ ਅਮਰਿੰਦਰ ਸਿੰਘ ਪੀ.ਜੀ.ਆਈ.ਵਿੱਚ ਪੁੱਜੇ ਹਨ।ਜਿਥੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ। Punjab Cm Capt Amarinder Singh high fever Due Arrived PGIਪੀ.ਜੀ.ਆਈ. ਦੇ ਡਾਕਟਰਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਾਮੂਲੀ ਬੁਖਾਰ ਹੋਣ ਤੋਂ ਬਾਅਦ ਅਰਾਮ ਦੀ ਸਲਾਹ ਦਿੱਤੀ ਗਈ ਹੈ।ਓਥੇ ਡਾਕਟਰਾਂ ਨੇ ਉਨਾਂ ਦੇ ਵੱਖ ਵੱਖ ਟੈਸਟ ਕੀਤੇ ਹਨ।ਇਸ ਸਬੰਧੀ ਸਾਰੀਆਂ ਰਿਪੋਰਟਾਂ ਠੀਕ ਹਨ।

 Punjab Cm Capt Amarinder Singh high fever Due Arrived PGIਡਾਕਟਰਾਂ ਨੇ ਦੱਸਿਆ ਉਨਾਂ ਨੂੰ ‘‘ਆਮ ਵਾਇਰਲ’’ ਹੈ ਅਤੇ ਉਨਾਂ ਨੂੰ ਦਵਾਈ ਤੋਂ ਇਲਾਵਾ ਅਰਾਮ ਦੀ ਸਲਾਹ ਦਿੱਤੀ ਗਈ ਹੈ।ਉਹ ਪੀ.ਜੀ.ਆਈ.ਦੇ ਨਹਿਰੂ ਬਲੋਕ ਵਿੱਚ 5ਵੀਂ ਫਲੋਰ ਪ੍ਰਾਈਵੇਟ ਵਾਰਡ ਵਿਚ ਮੌਜੂਦ ਹਨ।

-PTCNews

Related Post