ਡੀਪੀ ਰੈੱਡੀ ਨੂੰ ਪੰਜਾਬ ਰਾਜ ਫੂਡ ਕਮਿਸ਼ਨ ਦਾ ਚੇਅਰਮੈਨ ਕੀਤਾ ਨਿਯੁਕਤ

By  Shanker Badra October 13th 2018 09:22 PM -- Updated: October 13th 2018 09:38 PM

ਡੀਪੀ ਰੈੱਡੀ ਨੂੰ ਪੰਜਾਬ ਰਾਜ ਫੂਡ ਕਮਿਸ਼ਨ ਦਾ ਚੇਅਰਮੈਨ ਕੀਤਾ ਨਿਯੁਕਤ:ਚੰਡੀਗੜ੍ਹ : ਪੰਜਾਬ ਦੇ ਸਾਬਕਾ ਅਡੀਸ਼ਨਲ ਚੀਫ ਸੈਕਟਰੀ ਡੀ.ਪੀ. ਰੈਡੀ ਨੂੰ ਪੰਜਾਬ ਰਾਜ ਫੂਡ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।ਉਨਾਂ ਦੀ ਨਿਯੁਕਤੀ ਅੱਜ ਹੀ ਹੋਈ ਹੈ।

ਜਾਣਕਾਰੀ ਅਨੁਸਾਰ 1985 ਬੈਚ ਦੇ ਆਈਏਐਸ ਰੈਡੀ ਸਮੇਂ ਤੋਂ ਪਹਿਲਾਂ ਸੇਵਾ ਮੁਕਤ ਹੋ ਗਏ ਹਨ ਜਦਕਿ ਉਨ੍ਹਾਂ ਨੇ ਦਸੰਬਰ 2018 ਵਿਚ ਸੇਵਾ ਮੁਕਤ ਹੋਣਾ ਸੀ।

-PTCNews

Related Post