ਪੰਜਾਬ ਵਿਧਾਨ ਸਭਾ ਦੇ 7 ਵੇਂ ਦਿਨ ਦੀ ਕਾਰਵਾਈ ਸ਼ੁਰੂ : ਕਾਲੇ ਕੱਪੜੇ ਪਾ ਕੇ ਸਦਨ 'ਚ ਪਹੁੰਚੇ ਅਕਾਲੀ ਵਿਧਾਇਕ

By  Shanker Badra February 21st 2019 10:41 AM

ਪੰਜਾਬ ਵਿਧਾਨ ਸਭਾ ਦੇ 7 ਵੇਂ ਦਿਨ ਦੀ ਕਾਰਵਾਈ ਸ਼ੁਰੂ : ਕਾਲੇ ਕੱਪੜੇ ਪਾ ਕੇ ਸਦਨ 'ਚ ਪਹੁੰਚੇ ਅਕਾਲੀ ਵਿਧਾਇਕ:ਚੰਡੀਗੜ੍ਹ: ਪੰਜਾਬ ਵਿਧਾਨ ਸਭਾ 'ਚ ਬਜਟ ਇਜਲਾਸ ਦੇ 7 ਵੇਂ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ।

Punjab Vidhan Sabha 7 day proceeding Start ਪੰਜਾਬ ਵਿਧਾਨ ਸਭਾ ਦੇ 7 ਵੇਂ ਦਿਨ ਦੀ ਕਾਰਵਾਈ ਸ਼ੁਰੂ : ਕਾਲੇ ਕੱਪੜੇ ਪਾ ਕੇ ਸਦਨ 'ਚ ਪਹੁੰਚੇ ਅਕਾਲੀ ਵਿਧਾਇਕ

ਇਸ ਦੌਰਾਨ ਅਕਾਲੀ ਵਿਧਾਇਕ ਸਦਨ 'ਚ ਕਾਲੇ ਕੱਪੜੇ ਪਾ ਕੇ ਪਹੁੰਚੇ ਹਨ।ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵਿੱਚ ਐੱਸ.ਸੀ./ਬੀ.ਸੀ. ਵਰਗ ਦੇ ਮੁੱਦਿਆਂ ਨੂੰ ਲੈ ਕੇ ਕਾਫ਼ੀ ਰੋਸ ਹੈ।

Punjab Vidhan Sabha 7 day proceeding Start ਪੰਜਾਬ ਵਿਧਾਨ ਸਭਾ ਦੇ 7 ਵੇਂ ਦਿਨ ਦੀ ਕਾਰਵਾਈ ਸ਼ੁਰੂ : ਕਾਲੇ ਕੱਪੜੇ ਪਾ ਕੇ ਸਦਨ 'ਚ ਪਹੁੰਚੇ ਅਕਾਲੀ ਵਿਧਾਇਕ

ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਅੱਜ ਕਾਲੇ ਕੱਪੜੇ ਪਾ ਕੇ ਰੋਹ ਜਤਾਇਆ ਜਾ ਰਿਹਾ ਹੈ।

-PTCNews

Related Post