Fri, Apr 26, 2024
Whatsapp

ਪੰਜਾਬ ਵਿਧਾਨ ਸਭਾ ਦੇ 7 ਵੇਂ ਦਿਨ ਦੀ ਕਾਰਵਾਈ ਸ਼ੁਰੂ : ਕਾਲੇ ਕੱਪੜੇ ਪਾ ਕੇ ਸਦਨ 'ਚ ਪਹੁੰਚੇ ਅਕਾਲੀ ਵਿਧਾਇਕ

Written by  Shanker Badra -- February 21st 2019 10:41 AM
ਪੰਜਾਬ ਵਿਧਾਨ ਸਭਾ ਦੇ 7 ਵੇਂ ਦਿਨ ਦੀ ਕਾਰਵਾਈ ਸ਼ੁਰੂ : ਕਾਲੇ ਕੱਪੜੇ ਪਾ ਕੇ ਸਦਨ 'ਚ ਪਹੁੰਚੇ ਅਕਾਲੀ ਵਿਧਾਇਕ

ਪੰਜਾਬ ਵਿਧਾਨ ਸਭਾ ਦੇ 7 ਵੇਂ ਦਿਨ ਦੀ ਕਾਰਵਾਈ ਸ਼ੁਰੂ : ਕਾਲੇ ਕੱਪੜੇ ਪਾ ਕੇ ਸਦਨ 'ਚ ਪਹੁੰਚੇ ਅਕਾਲੀ ਵਿਧਾਇਕ

ਪੰਜਾਬ ਵਿਧਾਨ ਸਭਾ ਦੇ 7 ਵੇਂ ਦਿਨ ਦੀ ਕਾਰਵਾਈ ਸ਼ੁਰੂ : ਕਾਲੇ ਕੱਪੜੇ ਪਾ ਕੇ ਸਦਨ 'ਚ ਪਹੁੰਚੇ ਅਕਾਲੀ ਵਿਧਾਇਕ:ਚੰਡੀਗੜ੍ਹ: ਪੰਜਾਬ ਵਿਧਾਨ ਸਭਾ 'ਚ ਬਜਟ ਇਜਲਾਸ ਦੇ 7 ਵੇਂ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। [caption id="attachment_259680" align="aligncenter" width="300"]Punjab Vidhan Sabha 7 day proceeding Start ਪੰਜਾਬ ਵਿਧਾਨ ਸਭਾ ਦੇ 7 ਵੇਂ ਦਿਨ ਦੀ ਕਾਰਵਾਈ ਸ਼ੁਰੂ : ਕਾਲੇ ਕੱਪੜੇ ਪਾ ਕੇ ਸਦਨ 'ਚ ਪਹੁੰਚੇ ਅਕਾਲੀ ਵਿਧਾਇਕ[/caption] ਇਸ ਦੌਰਾਨ ਅਕਾਲੀ ਵਿਧਾਇਕ ਸਦਨ 'ਚ ਕਾਲੇ ਕੱਪੜੇ ਪਾ ਕੇ ਪਹੁੰਚੇ ਹਨ।ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵਿੱਚ ਐੱਸ.ਸੀ./ਬੀ.ਸੀ. ਵਰਗ ਦੇ ਮੁੱਦਿਆਂ ਨੂੰ ਲੈ ਕੇ ਕਾਫ਼ੀ ਰੋਸ ਹੈ। [caption id="attachment_259678" align="aligncenter" width="300"]Punjab Vidhan Sabha 7 day proceeding Start ਪੰਜਾਬ ਵਿਧਾਨ ਸਭਾ ਦੇ 7 ਵੇਂ ਦਿਨ ਦੀ ਕਾਰਵਾਈ ਸ਼ੁਰੂ : ਕਾਲੇ ਕੱਪੜੇ ਪਾ ਕੇ ਸਦਨ 'ਚ ਪਹੁੰਚੇ ਅਕਾਲੀ ਵਿਧਾਇਕ[/caption] ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਅੱਜ ਕਾਲੇ ਕੱਪੜੇ ਪਾ ਕੇ ਰੋਹ ਜਤਾਇਆ ਜਾ ਰਿਹਾ ਹੈ। -PTCNews


Top News view more...

Latest News view more...