ਪੰਜਾਬੀ ਗਾਇਕਾ ਮਿਸ ਪੂਜਾ ਨੇ ਆਪਣੇ ਫੈਨਜ਼ ਨੂੰ ਦਿੱਤਾ ਅਜਿਹਾ ਤੋਹਫ਼ਾ ,ਦੇਖੋ ਵੀਡੀਓ

By  Shanker Badra July 21st 2018 07:38 PM -- Updated: July 21st 2018 08:07 PM

ਪੰਜਾਬੀ ਗਾਇਕਾ ਮਿਸ ਪੂਜਾ ਨੇ ਆਪਣੇ ਫੈਨਜ਼ ਨੂੰ ਦਿੱਤਾ ਅਜਿਹਾ ਤੋਹਫ਼ਾ ,ਦੇਖੋ ਵੀਡੀਓ:ਪੰਜਾਬ ਦੀ ਮਸ਼ਹੂਰ ਗਾਇਕਾ ਮਿਸ ਪੂਜਾ ਆਪਣੇ ਗੀਤਾਂ ਨਾਲ ਅਕਸਰ ਸੁਰਖੀਆਂ 'ਚ ਰਹਿੰਦੀ ਰਹੀ ਹੈ।ਹੁਣ ਇਸ ਗਾਇਕਾ ਨੇ ਆਪਣੇ ਫੈਨਜ਼ ਨੂੰ ਇੱਕ ਤੋਹਫਾ ਦਿੱਤਾ ਹੈ।ਮਿਸ ਪੂਜਾ ਨੇ ਸੋਸ਼ਲ ਮੀਡੀਆ ‘ਤੇ ਆਪਣੀ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਮੇਰਾ ਨਵਾਂ ਗੀਤ ‘’tu meri care ni karda ‘’ 23 ਜੁਲਾਈ ਨੂੰ ਰਿਲੀਜ਼ ਹੋ ਰਿਹਾ ਹੈ।

ਇਸ ਤੋਂ ਇਲਾਵਾ ਮਿਸ ਪੂਜਾ ਨੇ ਆਪਣੇ ਯੂ-ਟਿਊਬ ਚੈੱਨਲ ਬਾਰੇ ਦੱਸਦਿਆਂ ਕਿਹਾ ਕਿ ਮੇਰਾ ਯੂ-ਟਿਊਬ ਚੈੱਨਲ ਹੈਕ ਹੋ ਗਿਆ ਹੈ।ਹੁਣ ਮੈਂ ਆਪਣਾ ਨਵਾਂ ਯੂ-ਟਿਊਬ ਚੈੱਨਲ ਬਣਾ ਲਿਆ ਹੈ ਸੋ ਪਲੀਜ ਮੇਰਾ ਯੂ-ਟਿਊਬ ਚੈੱਨਲ ਸੁਬਸਕ੍ਰਾਈਬ ਕਰਨਾ।

-PTCNews

Related Post