ਰੇਲਵੇ ਸਟੇਸ਼ਨਾਂ ਨੂੰ ਉਡਾਉਣ ਸਬੰਧੀ ਮਿਲਿਆ ਧਮਕੀ ਭਰਿਆ ਪੱਤਰ,ਰੇਲਵੇ ਸਟੇਸ਼ਨਾਂ 'ਤੇ ਅਲਰਟ

By  Shanker Badra July 4th 2018 11:44 AM

ਰੇਲਵੇ ਸਟੇਸ਼ਨਾਂ ਨੂੰ ਉਡਾਉਣ ਸਬੰਧੀ ਮਿਲਿਆ ਧਮਕੀ ਭਰਿਆ ਪੱਤਰ,ਰੇਲਵੇ ਸਟੇਸ਼ਨਾਂ 'ਤੇ ਅਲਰਟ:ਪਠਾਨਕੋਟ ਦੇ ਭੜੋਲੀ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਨੂੰ ਇੱਕ ਧਮਕੀ ਭਰਿਆ ਪੱਤਰ ਮਿਲਿਆ ਹੈ।Railway stations Blowing Regarding received Threatened letter,Alerts at the railway stationsਪਠਾਨਕੋਟ ਅੰਮ੍ਰਿਤਸਰ ਫ਼ਿਰੋਜਪੁਰ ਤੇ ਹੋਰ ਵੱਖ-ਵੱਖ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ।ਪੱਤਰ 'ਚ ਜੈਸ਼ ਮੁਹੰਮਦ ਏਰੀਆ ਕਮਾਂਡਰ ਦਾ ਨਾਂ,ਕਰਾਚੀ,ਪਾਕਿਸਤਾਨ ਲਿਖਿਆ ਗਿਆ ਹੈ।ਇਹ ਪੱਤਰ ਹਿੰਦੀ 'ਚ ਲਿਖਿਆ ਹੋਇਆ ਹੈ।Railway stations Blowing Regarding received Threatened letter,Alerts at the railway stationsਰੇਲਵੇ ਪੁਲਿਸ ਨੇ ਰੇਲਵੇ ਸਟੇਸ਼ਨ ਦੀ ਸੁਰੱਖਿਆ ਵਧਾ ਦਿੱਤੀ ਹੈ।ਕਿਸੇ ਵਿਅਕਤੀ ਵੱਲੋਂ ਇਹ ਪੱਤਰ ਗੁਰਦਾਸਪੁਰ ਸਟੇਸ਼ਨ 'ਤੇ ਆਪਣੇ ਘਰ ਜਾ ਰਹੇ ਭੜੋਲੀ ਸਟੇਸ਼ਨ ਮਾਸਟਰ ਨੂੰ ਫੜਾਉਣ ਸਬੰਧੀ ਦੱਸਿਆ ਜਾ ਰਿਹਾ ਹੈ।Railway stations Blowing Regarding received Threatened letter,Alerts at the railway stationsਇਸ ਤੋਂ ਬਾਅਦ ਗੁਰਦਾਸਪੁਰ ਤੇ ਪਠਾਨਕੋਟ ਰੇਲਵੇ ਸਟੇਸ਼ਨਾਂ 'ਤੇ ਅਲਰਟ ਹੈ। -PTCNews

Related Post