22 ਸਾਲਾ ਵਿਆਹੁਤਾ ਔਰਤ ਨਾਲ ਦਿਓਰ ਤੇ ਸਹੁਰੇ ਨੇ ਕੀਤਾ ਗੈਂਗਰੇਪ, ਵੀਡੀਓ ਬਣ ਕੇ ਕਰਦੇ ਸੀ ਬਲੈਕਮੇਲ   

By  Shanker Badra April 10th 2021 05:24 PM

ਜੈਪੁਰ : ਰਾਜਸਥਾਨ ਦੇ ਭਿਵਾੜੀ 'ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 22 ਸਾਲਾ ਵਿਆਹੁਤਾ ਔਰਤ ਨਾਲ ਹੈਵਾਨੀਅਤ ਦੀਆਂ ਹੱਦਾਂ ਪਾਰ ਕੀਤੀਆਂ ਗਈਆਂ ਹਨ। ਉਕਤ ਔਰਤ ਨੇ ਇਲਜ਼ਾਮ ਲਗਾਇਆ ਹੈ ਕਿ ਔਰਤ ਦੇ ਨਜ਼ਦੀਕੀ ਰਿਸ਼ਤੇਦਾਰ ਕਈ ਦਿਨਾਂ ਤੋਂ ਉਸ ਨਾਲ ਬਲਾਤਕਾਰ ਕਰਦੇ ਰਹੇ ਹਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

22 ਸਾਲਾ ਵਿਆਹੁਤਾ ਔਰਤ ਨਾਲ ਦਿਓਰ ਤੇ ਸਹੁਰੇ ਨੇ ਕੀਤਾ ਗੈਂਗਰੇਪ, ਵੀਡੀਓ ਬਣ ਕੇ ਕਰਦੇ ਸੀ ਬਲੈਕਮੇਲ    22 ਸਾਲਾ ਵਿਆਹੁਤਾ ਔਰਤ ਨਾਲ ਦਿਓਰ ਤੇ ਸਹੁਰੇ ਨੇ ਕੀਤਾ ਗੈਂਗਰੇਪ, ਵੀਡੀਓ ਬਣ ਕੇ ਕਰਦੇ ਸੀ ਬਲੈਕਮੇਲ

ਪੜ੍ਹੋ ਹੋਰ ਖ਼ਬਰਾਂ : ਮਸ਼ਹੂਰ ਪੰਜਾਬੀ ਕਲਾਕਾਰ ਸਤੀਸ਼ ਕੌਲ ਦਾ ਕੋਰੋਨਾ ਕਾਰਨ ਹੋਇਆ ਦੇਹਾਂਤ

ਪੀੜਤਾ ਦੀ ਰਿਪੋਰਟ ਦੇ ਅਨੁਸਾਰ ਉਸ ਦਾ ਵਿਆਹ ਨਾਬਾਲਿਗ ਉਮਰ ਵਿੱਚ ਹੋਇਆ ਸੀ। ਉਦੋਂ ਤੋਂ ਹੀ ਉਸ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੀ। 17 ਸਾਲ ਦੀ ਉਮਰ 'ਚ ਉਸ ਦੇ ਸਹੁਰੇ ਨੇ ਉਸ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ ਸੀ। ਇਨ੍ਹਾਂ ਸਾਲਾਂ ਦੌਰਾਨ ਉਹ ਦੋ ਵਾਰ ਗਰਭਵਤੀ ਵੀ ਹੋਈ ਪਰ ਉਸ ਦਾ ਸ਼ੋਸ਼ਣ ਜਾਰੀ ਰਿਹਾ।

22 ਸਾਲਾ ਵਿਆਹੁਤਾ ਔਰਤ ਨਾਲ ਦਿਓਰ ਤੇ ਸਹੁਰੇ ਨੇ ਕੀਤਾ ਗੈਂਗਰੇਪ, ਵੀਡੀਓ ਬਣ ਕੇ ਕਰਦੇ ਸੀ ਬਲੈਕਮੇਲ    22 ਸਾਲਾ ਵਿਆਹੁਤਾ ਔਰਤ ਨਾਲ ਦਿਓਰ ਤੇ ਸਹੁਰੇ ਨੇ ਕੀਤਾ ਗੈਂਗਰੇਪ, ਵੀਡੀਓ ਬਣ ਕੇ ਕਰਦੇ ਸੀ ਬਲੈਕਮੇਲ

ਉਹ ਮਦਦ ਲਈ ਆਪਣੇ ਪਤੀ ਅਤੇ ਸੱਸ ਕੋਲ ਗਈ ਪਰ ਉਥੇ ਉਸ ਨੂੰ ਕੁੱਟਿਆ ਗਿਆ। 17 ਸਾਲਾਂ ਦੀ ਉਮਰ ਤੋਂ ਹੀ ਉਸ ਨਾਲ ਇਹ ਘਿਣਾਉਣੀ ਹਰਕਤ ਹੋਣ ਲੱਗੀ। ਇਸ ਦੇ ਨਾਲ ਦਿਓਰ ਨੇ ਵੀ ਇਹ ਹੀ ਕੰਮ ਕੀਤਾ। ਉਸ ਦੀ ਵੀਡੀਓ ਵੀ ਬਣਾਈ ਗਈ ਸੀ ਅਤੇ ਉਸ ਨੂੰ ਬਲੈਕਮੇਲ ਕੀਤਾ ਜਾਂਦਾ ਰਿਹਾ ਹੈ।

22 ਸਾਲਾ ਵਿਆਹੁਤਾ ਔਰਤ ਨਾਲ ਦਿਓਰ ਤੇ ਸਹੁਰੇ ਨੇ ਕੀਤਾ ਗੈਂਗਰੇਪ, ਵੀਡੀਓ ਬਣ ਕੇ ਕਰਦੇ ਸੀ ਬਲੈਕਮੇਲ    22 ਸਾਲਾ ਵਿਆਹੁਤਾ ਔਰਤ ਨਾਲ ਦਿਓਰ ਤੇ ਸਹੁਰੇ ਨੇ ਕੀਤਾ ਗੈਂਗਰੇਪ, ਵੀਡੀਓ ਬਣ ਕੇ ਕਰਦੇ ਸੀ ਬਲੈਕਮੇਲ

ਸ਼ਿਕਾਇਤ 'ਚ ਕਿਹਾ ਗਿਆ ਸੀ ਕਿ ਕਈ ਵਾਰ ਉਸ ਦੀ ਸੱਸ ਦੇ ਦੋਵੇਂ ਭਰਾ ਵੀ ਆਉਂਦੇ ਸਨ। ਉਹ ਵੀ ਉਸ ਨੂੰ ਬੇਹੋਸ਼ ਕਰਨ ਲਈ ਕੋਲਡ ਡਰਿੰਕ 'ਚ ਨਸ਼ੇ ਦਾ ਸਮਾਨ ਮਿਲਾਉਂਦੇ ਸੀ ਅਤੇ ਫਿਰ ਗੰਦਾ ਕੰਮ ਕੀਤਾ। 2019 ਅਤੇ 2020 'ਚ ਉਹ ਦੋ ਵਾਰ ਗਰਭਵਤੀ ਹੋਈ, ਫਿਰ ਗਰਭਪਾਤ ਕਰਵਾ ਦਿੱਤਾ ਗਿਆ ਸੀ।

22 ਸਾਲਾ ਵਿਆਹੁਤਾ ਔਰਤ ਨਾਲ ਦਿਓਰ ਤੇ ਸਹੁਰੇ ਨੇ ਕੀਤਾ ਗੈਂਗਰੇਪ, ਵੀਡੀਓ ਬਣ ਕੇ ਕਰਦੇ ਸੀ ਬਲੈਕਮੇਲ    22 ਸਾਲਾ ਵਿਆਹੁਤਾ ਔਰਤ ਨਾਲ ਦਿਓਰ ਤੇ ਸਹੁਰੇ ਨੇ ਕੀਤਾ ਗੈਂਗਰੇਪ, ਵੀਡੀਓ ਬਣ ਕੇ ਕਰਦੇ ਸੀ ਬਲੈਕਮੇਲ

ਦੱਸਣਯੋਗ ਹੈ ਕਿ ਮਾਰਚ 2021 'ਚ ਪੀੜਤਾ ਦੇ ਪਤੀ ਨੇ ਦੁਬਾਰਾ ਵਿਆਹ ਕਰਵਾ ਲਿਆ ਸੀ। ਫਿਰ ਔਰਤ ਨੇ ਆਪਣੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਹ ਉਸ ਨੂੰ ਲੈ ਕੇ ਥਾਣੇ ਪਹੁੰਚ ਗਏ ਤੇ ਫਿਰ ਮਾਮਲਾ ਦਰਜ ਕੀਤਾ ਗਿਆ। ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਰਹੀ ਹੈ।

-PTCNews

Related Post