ਰਾਜਪੁਰਾ : ਇੱਕ ਗਰੀਬ ਔਰਤ ਨੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਦਾ ਕੀਤਾ ਵਿਰੋਧ ,ਔਰਤ ਲਾਪਤਾ

By  Shanker Badra February 8th 2019 10:07 PM -- Updated: February 9th 2019 01:54 PM

ਰਾਜਪੁਰਾ : ਇੱਕ ਗਰੀਬ ਔਰਤ ਨੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਦਾ ਕੀਤਾ ਵਿਰੋਧ ,ਔਰਤ ਲਾਪਤਾ:ਰਾਜਪੁਰਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਅੱਜ ਰਾਜਪੁਰਾ ਵਿਖੇ ਕੁਆਰਕ ਸਿਟੀ ਦੇ ਉਦਘਾਟਨੀ ਸਮਾਰੋਹ ਵਿੱਚ ਪਹੁੰਚੀ ਸੀ।

Rajpura poor woman Preneet Kaur Against protest
ਰਾਜਪੁਰਾ : ਇੱਕ ਗਰੀਬ ਔਰਤ ਨੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਦਾ ਕੀਤਾ ਵਿਰੋਧ , ਔਰਤ ਲਾਪਤਾ

ਇਸ ਦੌਰਾਨ ਇੱਕ ਔਰਤ ਵੱਲੋਂ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਦਾ ਵਿਰੋਧ ਕੀਤਾ ਗਿਆ ਹੈ।ਉਹ ਔਰਤ ਮਹਾਰਾਣੀ ਪ੍ਰਨੀਤ ਕੌਰ ਨੂੰ ਘਰ ਅਤੇ ਆਟਾ ਦਾਲ ਵਾਸਤੇ ਨੀਲੇ ਕਾਰਡ ਨੂੰ ਬਣਾਉਣ ਲਈ ਗੁਹਾਰ ਪਾ ਰਹੀ ਸੀ।

Rajpura poor woman Preneet Kaur Against protest
ਰਾਜਪੁਰਾ : ਇੱਕ ਗਰੀਬ ਔਰਤ ਨੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਦਾ ਕੀਤਾ ਵਿਰੋਧ , ਔਰਤ ਲਾਪਤਾ

ਜਾਣਕਾਰੀ ਮੁਤਾਬਕ ਇਹ ਔਰਤ ਬੇ-ਘਰ ਹੈ ਅਤੇ ਨਾ ਹੀ ਇਸ ਦੇ ਕੋਲ ਆਟਾ ਦਾਲ ਸਕੀਮ ਵਾਸਤੇ ਨੀਲਾ ਕਾਰਡ ਹੈ ,ਜਿਸ ਕਰਕੇ ਇਹ ਆਪਨੂੰ ਫ਼ਰਿਆਦ ਲੈ ਕੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਕੋਲ ਪਹੁੰਚੀ ਸੀ ਪਰ ਪੁਲਿਸ ਸੁਰੱਖਿਆ ਮੁਲਾਜ਼ਮਾਂ ਵੱਲੋਂ ਉਸ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ।

Rajpura poor woman Preneet Kaur Against protest
ਰਾਜਪੁਰਾ : ਇੱਕ ਗਰੀਬ ਔਰਤ ਨੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਦਾ ਕੀਤਾ ਵਿਰੋਧ , ਔਰਤ ਲਾਪਤਾ

ਇਸ ਦੌਰਾਨ ਉਸਨੇ ਪ੍ਰਨੀਤ ਕੌਰ ਨੂੰ ਮਿਲਣ ਦੀ ਬਹੁਤ ਕੋਸ਼ਿਸ ਕੀਤੀ ਪਰ ਮਿਲ ਨਾ ਸਕੀ।ਇਸ ਤੋਂ ਬਾਅਦ ਸੁਰੱਖਿਆ ਕਰਮੀ ਇਸ ਨੂੰ ਅਣਦੱਸੀ ਥਾਂ 'ਤੇ ਲੈ ਗਏ ਸਨ ,ਜਿਸ ਦਾ ਕੋਈ ਪਤਾ ਨਹੀਂ ਲੱਗਿਆ।

-PTCNews

Related Post