ਰਾਜਪੁਰਾ : ਯੂਥ ਕਾਂਗਰਸੀ ਆਗੂ ਰਾਜੇਸ਼ ਬਾਵਾ 'ਤੇ ਹੋਇਆ ਕਾਤਲਾਨਾ , ਪੀਜੀਆਈ 'ਚ ਦਾਖਲ

By  Shanker Badra August 8th 2019 02:27 PM

ਰਾਜਪੁਰਾ : ਯੂਥ ਕਾਂਗਰਸੀ ਆਗੂ ਰਾਜੇਸ਼ ਬਾਵਾ 'ਤੇ ਹੋਇਆ ਜਾਨਲੇਵਾ ਹਮਲਾ , ਪੀਜੀਆਈ 'ਚ ਦਾਖਲ:ਰਾਜਪੁਰਾ : ਪੁਰਾਣਾ ਰਾਜਪੁਰਾ ਦੇ ਯੂਥ ਕਾਂਗਰਸੀ ਆਗੂ ਰਾਜੇਸ਼ ਬਾਵਾ 'ਤੇ ਕਾਤਲਾਨਾ ਹਮਲਾ ਹੋਇਆ ਹੈ। [caption id="attachment_327008" align="aligncenter" width="300"]Rajpura: Youth Congress leader Rajesh Bawa Attack
ਰਾਜਪੁਰਾ : ਯੂਥ ਕਾਂਗਰਸੀ ਆਗੂ ਰਾਜੇਸ਼ ਬਾਵਾ 'ਤੇ ਹੋਇਆ ਜਾਨਲੇਵਾ ਹਮਲਾ , ਪੀਜੀਆਈ 'ਚ ਦਾਖਲ[/caption] ਇਸ ਹਮਲੇ ਦੌਰਾਨ ਰਾਜੇਸ਼ ਬਾਵਾ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। [caption id="attachment_327010" align="aligncenter" width="300"]Rajpura: Youth Congress leader Rajesh Bawa Attack
ਰਾਜਪੁਰਾ : ਯੂਥ ਕਾਂਗਰਸੀ ਆਗੂ ਰਾਜੇਸ਼ ਬਾਵਾ 'ਤੇ ਹੋਇਆ ਜਾਨਲੇਵਾ ਹਮਲਾ , ਪੀਜੀਆਈ 'ਚ ਦਾਖਲ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜਦੋਂ ਰੋਂਦੇ ਕੁਰਲਾਉਂਦੇ ਪਿਓ ਨੇ ਕਿਹਾ , ਸਾਨੂੰ ਤਾਂ ਮਾਤਾ ਨੈਣਾ ਦੇਵੀ ਮਹਿੰਗੀ ਪੈ ਗਈ ਜਿਸ ਤੋਂ ਬਾਅਦ ਰਾਜੇਸ਼ ਬਾਵਾ ਨੂੰ ਜ਼ਖਮੀ ਹਾਲਤ ਵਿੱਚ ਪੀਜੀਆਈ ਚੰਡੀਗੜ੍ਹ ਵਿਚ ਦਾਖਲ ਕਰਵਾਇਆ ਗਿਆ ਹੈ। -PTCNews

Related Post