ਮੱਥਾ ਟੇਕਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, 12 ਸਾਲਾ ਬੱਚੀ ਦੀ ਮੌਤ

Sri Anandpur Sahib Near Village 12-year-old girl in Train wrap Death
ਜਦੋਂ ਰੋਂਦੇ ਕੁਰਲਾਉਂਦੇ ਪਿਓ ਨੇ ਕਿਹਾ , ਸਾਨੂੰ ਤਾਂ ਮਾਤਾ ਨੈਣਾ ਦੇਵੀ ਮਹਿੰਗੀ ਪੈ ਗਈ

ਮੱਥਾ ਟੇਕਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, 12 ਸਾਲਾ ਬੱਚੀ ਦੀ ਮੌਤ :ਸ੍ਰੀ ਆਨੰਦਪੁਰ ਸਾਹਿਬ : ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ‘ਚ ਪੈਂਦੇ ਮਸ਼ਹੂਰ ਸ਼੍ਰੀ ਨੈਨਾ ਦੇਵੀ ਮੰਦਰ ਮੱਥਾ ਟੇਕਣ ਜਾ ਰਹੇ ਪਰਿਵਾਰ ਨਾਲ ਵੱਡਾ ਹਾਦਸਾ ਵਾਪਰਿਆ ਹੈ।

Sri Anandpur Sahib Near Village 12-year-old girl in Train wrap Death
ਜਦੋਂ ਰੋਂਦੇ ਕੁਰਲਾਉਂਦੇ ਪਿਓ ਨੇ ਕਿਹਾ , ਸਾਨੂੰ ਤਾਂ ਮਾਤਾ ਨੈਣਾ ਦੇਵੀ ਮਹਿੰਗੀ ਪੈ ਗਈ

ਇਸ ਹਾਦਸੇ ਦੌਰਾਨ 12 ਸਾਲਾ ਬੱਚੀ ਦੀ ਮੌਤ ਹੋ ਗਈ ਹੈ।ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਨਕੀਆ ‘ਚ ਇਕ 12 ਸਾਲਾ ਬੱਚੀ ਦੀ ਟਰੇਨ ਦੀ ਲਪੇਟ ‘ਚ ਆਉਣ ਕਰਕੇ ਮੌਤ ਹੋ ਗਈ ਹੈ। ਮ੍ਰਿਤਕ ਲੜਕੀ ਦੀ ਪਛਾਣ ਗੰਗਾ ਵਾਸੀ ਸਮਾਣਾ ਵਜੋਂ ਹੋਈ ਹੈ।

Sri Anandpur Sahib Near Village 12-year-old girl in Train wrap Death
ਜਦੋਂ ਰੋਂਦੇ ਕੁਰਲਾਉਂਦੇ ਪਿਓ ਨੇ ਕਿਹਾ , ਸਾਨੂੰ ਤਾਂ ਮਾਤਾ ਨੈਣਾ ਦੇਵੀ ਮਹਿੰਗੀ ਪੈ ਗਈ

ਮਿਲੀ ਜਾਣਕਾਰੀ ਅਨੁਸਾਰ ਇਹ ਬੱਚੀ ਆਪਣੇ ਨਾਨਕੇ ਪਰਿਵਾਰ ਨਾਲ ਮਾਤਾ ਨੈਨਾ ਦੇਵੀ ਮੱਥਾ ਟੇਕਣ ਜਾ ਰਹੀ ਸੀ। ਇਸ ਦੌਰਾਨ ਜਦੋਂ ਪਰਿਵਾਰ ਰਸਤੇ ‘ਚ ਰੁੱਕ ਕੇ ਇਕ ਨਦੀ ‘ਚ ਨਹਾਉਣ ਲੱਗਾ ਤਾਂ ਲੜਕੀ ਬੱਚਿਆਂ ਪਿੱਛੇ ਰੇਲਵੇ ਟਰੈਕ ‘ਤੇ ਜਾ ਪਹੁੰਚੀ। ਇਸ ਦੌਰਾਨ ਬਾਕੀ ਬੱਚੇ ਤਾਂ ਟਰੈਕ ਪਾਰ ਕਰ ਗਏ ਪਰ ਗੰਗਾ ਟਰੈਕ ਤੋਂ ਲੰਘ ਰਹੀ ਸੀ।

Sri Anandpur Sahib Near Village 12-year-old girl in Train wrap Death
ਜਦੋਂ ਰੋਂਦੇ ਕੁਰਲਾਉਂਦੇ ਪਿਓ ਨੇ ਕਿਹਾ , ਸਾਨੂੰ ਤਾਂ ਮਾਤਾ ਨੈਣਾ ਦੇਵੀ ਮਹਿੰਗੀ ਪੈ ਗਈ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਚੰਡੀਗੜ੍ਹ ਦੀ ਮਹਿਲਾ ਕਾਂਸਟੇਬਲ ਨੂੰ ਵਰਦੀ ਪਾ ਕੇ TikTok ‘ਤੇ ਸਟਾਈਲ ਮਾਰਨਾ ਪਿਆ ਮਹਿੰਗਾ

ਇਸ ਦੌਰਾਨ ਬੱਚੀ ਅੰਬਾਲਾ ਜਾ ਰਹੀ ਰੇਲ ਗੱਡੀ ਦੀ ਲਪੇਟ ‘ਚ ਆ ਗਈ ਹੈ ਅਤੇ ਮੌਕੇ ਤੇ ਹੀ ਉਸਦੀ ਮੌਤ ਹੋ ਗਈ ਹੈ।ਫਿਲਹਾਲ ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
-PTCNews