ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਨੇ ਅਜਿਹਾ ਕਾਰਨਾਮਾ ਕਰਕੇ ਦੀਪਿਕਾ ਪਾਦੂਕੋਣ ਨੂੰ ਪਾਈ ਬਿਪਤਾ ,ਦੇਖੋ ਵੀਡੀਓ

By  Shanker Badra February 15th 2019 04:10 PM -- Updated: February 15th 2019 05:51 PM

ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਨੇ ਅਜਿਹਾ ਕਾਰਨਾਮਾ ਕਰਕੇ ਦੀਪਿਕਾ ਪਾਦੂਕੋਣ ਨੂੰ ਪਾਈ ਬਿਪਤਾ ,ਦੇਖੋ ਵੀਡੀਓ:ਮੁੰਬਈ : ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਹਰ ਸਮੇਂ ਮੀਡੀਆ 'ਚ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ।

Rakhi Sawant Valentine's Day Ranveer Singh Name Tattoo ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਨੇ ਅਜਿਹਾ ਕਾਰਨਾਮਾ ਕਰਕੇ ਦੀਪਿਕਾ ਪਾਦੂਕੋਣ ਨੂੰ ਪਾਈ ਬਿਪਤਾ ,ਦੇਖੋ ਵੀਡੀਓ

ਹਾਲ ਹੀ 'ਚ ਰਾਖੀ ਰਣਵੀਰ ਸਿੰਘ ਕਰਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਉਸ ਤੋਂ ਪਹਿਲਾਂ ਅਮਰੀਕੀ ਰੈਸਲਰ ਨਾਲ ਪੰਗਾ ਲੈ ਕੇ ਅਤੇ ਫਿਰ ਅਨੂਪ ਜਲੋਟਾ ਨੂੰ ਲੈ ਕੇ ਦਿੱਤੇ ਆਪਣੇ ਬਿਆਨ ਨਾਲ ਕਾਫੀ ਸੁਰਖੀਆਂ ਬਟੋਰੀਆਂ ਸਨ।ਹੁਣ ਰਾਖੀ ਸਾਵੰਤ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

Rakhi Sawant Valentine's Day Ranveer Singh Name Tattoo ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਨੇ ਅਜਿਹਾ ਕਾਰਨਾਮਾ ਕਰਕੇ ਦੀਪਿਕਾ ਪਾਦੂਕੋਣ ਨੂੰ ਪਾਈ ਬਿਪਤਾ ,ਦੇਖੋ ਵੀਡੀਓ

ਦਰਅਸਲ 'ਚ ਰਣਵੀਰ ਸਿੰਘ ਹਾਲ ਹੀ 'ਚ ਕੋਮਲ ਨਾਹਟਾ ਦੇ ਚੈਟ ਸ਼ੋਅ 'ਚ ਪਹੁੰਚੇ ਸਨ।ਇਸ ਸ਼ੋਅ 'ਚ ਹੋਸਟ ਨੇ ਰਣਵੀਰ ਸਿੰਘ ਤੋਂ ਪੁੱਛਿਆ ਸੀ ਕਿ ਇਸ ਸ਼ੋਅ ਦਾ ਸਭ ਤੋਂ ਬੁਰਾ ਗੈਸਟ ਕੌਣ ਸੀ ? ਇਸ ਗੱਲ 'ਤੇ ਕੋਮਲ ਨੇ ਰਾਖੀ ਦਾ ਨਾਂ ਲੈ ਦਿੱਤਾ।ਇਸ ਤੋਂ ਬਾਅਦ ਰਣਵੀਰ ਨੇ ਕਿਹਾ ਕਿ ਉਹ ਤਾਂ ਰੌਕਸਟਾਰ ਹੈ ਅਤੇ ਰਣਵੀਰ ਨੇ ਰਾਖੀ ਸਾਵੰਤ ਨੂੰ ਆਈ ਲਵ ਯੂ ਬੋਲ ਦਿੱਤਾ ਸੀ।ਇਸ ਤੋਂ ਬਾਅਦ ਰਾਖੀ ਨੇ ਵੀ ਰਣਵੀਰ ਸਿੰਘ ਦੇ ਨਾਂ ਦਾ ਟੈਟੂ ਬਣਵਾ ਲਿਆ।

Rakhi Sawant Valentine's Day Ranveer Singh Name Tattoo ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਨੇ ਅਜਿਹਾ ਕਾਰਨਾਮਾ ਕਰਕੇ ਦੀਪਿਕਾ ਪਾਦੂਕੋਣ ਨੂੰ ਪਾਈ ਬਿਪਤਾ ,ਦੇਖੋ ਵੀਡੀਓ

ਇਸ ਸਮੇਂ ਰਾਖੀ ਸਾਵੰਤ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।ਜਿਸ 'ਚ ਉਸ ਨੇ ਰਣਵੀਰ ਸਿੰਘ ਦੇ ਨਾਂ ਦਾ ਟੈਟੂ ਆਪਣੇ ਸੀਨੇ 'ਤੇ ਬਣਵਾਇਆ ਹੋਇਆ ਹੈ।ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ 14 -15 ਨਵੰਬਰ ਨੂੰ ਵਿਆਹ ਦੇ ਬੰਧਨ ‘ਚ ਬੱਝੇ ਸਨ।ਹੁਣ ਦੇਖਣਾ ਹੋਵੇਗਾ ਕਿ ਰਾਖੀ ਸਾਵੰਤ ਦੇ ਇਸ ਕਾਰਨਾਮੇ ਨਾਲ ਦੀਪਿਕਾ ਪਾਦੂਕੋਣ ਦਾ ਕੀ ਰਿਐਕਸ਼ਨ ਹੁੰਦਾ ਹੈ।

-PTCNews

Related Post