ਰਣਵੀਰ ਸਿੰਘ ਦੀ ਫਿਲਮ ਦੀ ਉੱਡੀ ਖਿੱਲੀ

By  Joshi October 10th 2017 08:28 PM -- Updated: October 10th 2017 08:29 PM

ਰਣਵੀਰ, ਦੀਪਿਕਾ ਅਤੇ ਸ਼ਾਹਿਦ ਕਪੂਰ ਦੀ ਫਿਲਮ ਪਦਮਾਵਤੀ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਈ ਚੰਗੇ ਅਤੇ ਬੁਰੇ ਕਾਰਨਾਂ ਕਾਰਨ ਕਾਫੀ ਮਸ਼ਹੂਰ ਹੋ ਰਹੀ ਹੈ।

ਅਜੇ ਇਸ ਫਿਲਮ ਦਾ ਟਰੈਲਰ ਆਇਆ ਹੀ ਹੈ ਕਿ ਇਸ ਨੇ ਬਾਲੀਵੁੱਡ ਦੇ ਗਲਿਆਰਿਆਂ 'ਚ ਕਈ ਚਰਚਾਵਾਂ ਛੇੜ ਦਿੱਤੀਆਂ ਹਨ।

Ranveer Singh Padmavati look resembles Jason Momoa’s Khal Drogo in Game Of Thronesਪਹਿਲਾਂ ਤਾਂ ਦੀਪਿਕਾ ਪਾਦੁਕੋਣ ਦੀ ਪਹਿਲੀ ਲੁੱਕ ਦੀ ਬਿੰਦੀ ਕਈਆਂ ਨੂੰ ਖਟਕੀ ਸੀ ਅਤੇ ਫਿਰ ਰਣਵੀਰ ਸਿੰਘ ਦੀ ਲੁੱਕ ਨੂੰ ਦੇਖ ਕੇ ਕਈਆਂ ਨੇ ਉਸਨੂੰ 'ਗੇਮ ਆਫ ਥ੍ਰਾਨਸ' ਦੇ ਕਿਰਦਾਰ ਨਾਲ ਮਿਲਾਇਆ ਹੈ।

ਇੱਥੋਂ ਤੱਕ ਕਿ ਲੋਕਾਂ ਨੇ ਤਾਂ ਕਈ ਸੀਨਾਂ ਨੂੰ ਵੀ ਜੀਓਟੀ ਨਾਲ ਮੇਲ ਖਾਂਦਾ ਦੱਸ ਦਿੱਤਾ ਹੈ।

—PTC News

Related Post