ਰਣਵੀਰ ਸਿੰਘ ਨੇ ਉਤਾਰੀ ਅਲਾਊਦੀਨ ਖਿਲਜੀ ਦੀ ਨਕਲ, ਵੀਡੀਓ ਹੋਈ ਵਾਇਰਲ

By  Jashan A January 27th 2019 03:15 PM

ਰਣਵੀਰ ਸਿੰਘ ਨੇ ਉਤਾਰੀ ਅਲਾਊਦੀਨ ਖਿਲਜੀ ਦੀ ਨਕਲ, ਵੀਡੀਓ ਹੋਈ ਵਾਇਰਲ,ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਆਪਣੀ ਬੇਹਤਰੀਨ ਐਕਟਿੰਗ ਕਾਰਨ ਦੁਨੀਆਂ ਭਰ 'ਚ ਮਸ਼ਹੂਰ ਹਨ। ਦੁਨੀਆਂ ਭਰ 'ਚ ਬੱਚਾ-ਬੱਚਾ ਉਹਨਾਂ ਦਾ ਫੈਨ ਹੈ। ਰਣਵੀਰ ਸਿੰਘ ਇਨ੍ਹਾਂ ਦਿਨੀਂ ਜਿਸ ਵਿੱਚ ਕੰਮ ਵਿੱਚ ਹੱਥ ਪਾਉਂਦੇ ਹਨ। ਉਸ ਵਿੱਚ ਬੱਲੇ-ਬੱਲੇ ਕਰ ਦਿੰਦੇ ਹਨ।ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੀ ਫਿਲਮ ਪਦਮਾਵਤ ਨੂੰ ਇੱਕ ਸਾਲ ਹੋ ਗਿਆ ਹੈ ਅਤੇ ਰਣਵੀਰ ਸਿੰਘ ਨੇ ਇਸ ਖਾਸ ਮੌਕੇ ਨੂੰ ਬਹੁਤ ਹੀ ਖਾਸ ਅੰਦਾਜ਼ ਵਿੱਚ ਯਾਦ ਕੀਤਾ ਹੈ।

ਰਣਵੀਰ ਸਿੰਘ ਹੁਣ ਗਲੀ ਬੁਆਏ ਲੈ ਕੇ ਆ ਰਹੇ ਹਨ ਅਤੇ ਇਸ ਫਿਲਮ ਵਿੱਚ ਉਹ ਰੈਪਰ ਦੇ ਰੋਲ ਵਿੱਚ ਹਨ। ਫਿਲਮ ਗਲੀ ਬੁਆਏ ਵਿੱਚ ਰਣਵੀਰ ਸਿੰਘ ਦੇ ਨਾਲ ਆਲੀਆ ਭੱਟ ਨਜ਼ਰ ਆਵੇਗੀ ਅਤੇ ਉਹ ਵੀ ਪੂਰੇ ਬਿੰਦਾਸ ਅੰਦਾਜ਼ ਵਿੱਚ ਹੈ।

-PTC News

Related Post