ਜੇਕਰ ਤੁਸੀ ਵੀ ਕਰਦੇ ਹੋ ATM ਕਾਰਡ ਦਾ ਇਸਤੇਮਾਲ ਤਾਂ ਪੜ੍ਹੋ ਇਹ ਖ਼ਬਰ

By  Jashan A December 31st 2018 03:18 PM

ਜੇਕਰ ਤੁਸੀ ਵੀ ਕਰਦੇ ਹੋ ATM ਕਾਰਡ ਦਾ ਇਸਤੇਮਾਲ ਤਾਂ ਪੜ੍ਹੋ ਇਹ ਖ਼ਬਰ,ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਨੇ ਕੁਝ ਸਾਲ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਆਉਣ ਵਾਲੇ ਸਮੇਂ 'ਚ ਸਾਰੇ ਮੈਗਨੈਟਿਕ ਸਟ੍ਰਾਈਪ ਕਾਰਡ ਬੰਦ ਕੀਤੇ ਜਾ ਰਹੇ ਹਨ। ਦਰਅਸਲ ਇਸ ਦਾ ਸਭ ਤੋਂ ਵੱਡਾ ਕਾਰਨ ਇਨ੍ਹਾਂ ਦੀ ਸੁਰੱਖਿਆ ਸੀ।

atm card ਜੇਕਰ ਤੁਸੀ ਵੀ ਕਰਦੇ ਹੋ ATM ਕਾਰਡ ਦਾ ਇਸਤੇਮਾਲ ਤਾਂ ਪੜ੍ਹੋ ਇਹ ਖ਼ਬਰ

ਰਿਜ਼ਰਵ ਬੈਂਕ ਆਫ ਇੰਡੀਆ ਨੇ ਸਾਲ 2015 ‘ਚ ਇਹ ਐਲਾਨ ਕਰ ਦਿੱਤਾ ਸੀ।ਆਰਬੀਆਈ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਪੁਰਾਣੇ ਯਾਨੀ ਮੈਗਨੈਟਿਕ ਸਟ੍ਰਾਈਪ ਕਾਰਡ 31 ਦਸੰਬਰ ਤੱਕ ਹੀ ਕੰਮ ਕਰਨਗੇ।

atm card ਜੇਕਰ ਤੁਸੀ ਵੀ ਕਰਦੇ ਹੋ ATM ਕਾਰਡ ਦਾ ਇਸਤੇਮਾਲ ਤਾਂ ਪੜ੍ਹੋ ਇਹ ਖ਼ਬਰ

ਆਰਬੀਆਈ ਦਾ ਕਹਿਣਾ ਹੈ ਕਿ ਗਾਹਕਾਂ ਦਾ ਪੇਮੈਂਟ ਡਾਟਾ ਸੁਰੱਖਿਅਤ ਰਹੇਗਾ ਅਤੇ ਆਉਣ ਵਾਲੇ ਸਮੇਂ 'ਚ ਕੋਈ ਨੁਕਸਾਨ ਨਹੀਂ ਹੋਵੇਗਾ।

atm card ਜੇਕਰ ਤੁਸੀ ਵੀ ਕਰਦੇ ਹੋ ATM ਕਾਰਡ ਦਾ ਇਸਤੇਮਾਲ ਤਾਂ ਪੜ੍ਹੋ ਇਹ ਖ਼ਬਰ

ਜੇਕਰ ਤੁਸੀਂ ਚੈੱਕ ਕਰਨਾ ਹੈ ਕਿ ਤੁਹਾਡਾ ਕਾਰਡ ਬਲੌਕ ਹੋਇਆ ਹੈ ਜਾਂ ਨਹੀਂ ਇਸ ਲਈ ਸਭ ਤੋਂ ਪਹਿਲਾਂ ਚਿੱਪ ਚੈੱਕ ਕਰੋ।ਜਿਸ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਡਾ ਕਾਰਡ ਬਲੋਕ ਹੋਵੇਗਾ ਜਾ ਨਹੀਂ।

-PTC News

Related Post