ਰੂਸ ਦੇ ਪੂਰਬੀ ਤੱਟ 'ਤੇ ਲੋਕਾਂ ਨੇ 6.3 ਤੀਬਰਤਾ ਨਾਲ ਭੂਚਾਲ ਦੇ ਜ਼ੋਰਦਾਰ ਝਟਕੇ ਕੀਤੇ ਮਹਿਸੂਸ

By  Shanker Badra March 29th 2019 03:02 PM -- Updated: March 29th 2019 03:56 PM

ਰੂਸ ਦੇ ਪੂਰਬੀ ਤੱਟ 'ਤੇ ਲੋਕਾਂ ਨੇ 6.3 ਤੀਬਰਤਾ ਨਾਲ ਭੂਚਾਲ ਦੇ ਜ਼ੋਰਦਾਰ ਝਟਕੇ ਕੀਤੇ ਮਹਿਸੂਸ:ਮਾਸਕੋ : ਰੂਸ ਦੇ ਕਾਮਚਟਕਾ ਪ੍ਰਾਇਦੀਪ ਦੇ ਪੂਰਬੀ ਤੱਟ 'ਤੇ ਅੱਜ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ ਹਨ। [caption id="attachment_275968" align="aligncenter" width="300"]Russia East coast 6.3 Severity With earthquake Strong shock
ਰੂਸ ਦੇ ਪੂਰਬੀ ਤੱਟ 'ਤੇ 6.3 ਤੀਬਰਤਾ ਨਾਲ ਭੂਚਾਲ ਦੇ ਜ਼ੋਰਦਾਰ ਝਟਕੇ ਕੀਤੇ ਮਹਿਸੂਸ[/caption] ਜਾਣਕਾਰੀ ਅਨੁਸਾਰ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.3 ਮਾਪੀ ਗਈ ਹੈ। [caption id="attachment_275966" align="aligncenter" width="300"]Russia East coast 6.3 Severity With earthquake Strong shock
ਰੂਸ ਦੇ ਪੂਰਬੀ ਤੱਟ 'ਤੇ 6.3 ਤੀਬਰਤਾ ਨਾਲ ਭੂਚਾਲ ਦੇ ਜ਼ੋਰਦਾਰ ਝਟਕੇ ਕੀਤੇ ਮਹਿਸੂਸ[/caption] ਇਸ ਸਬੰਧੀ ਰੂਸੀ ਵਿਗਿਆਨ ਅਕਾਦਮੀ ਦੇ ਸਥਾਨਕ ਭੂਗੋਲਿਕ ਸਰਵੇਖਣ ਕੇਂਦਰ ਨੇ ਇਹ ਜਾਣਕਾਰੀ ਦਿੱਤੀ ਹੈ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅੰਮ੍ਰਿਤਸਰ ,ਗੁਰਦਾਸਪੁਰ,ਜਲੰਧਰ,ਫ਼ਿਰੋਜ਼ਪੁਰ ਅਤੇ ਤਰਨਤਾਰਨ ਵਿਖੇ ਕਿਸਾਨਾਂ ਦਾ ਜੇਲ੍ਹ ਭਰੋ ਅੰਦੋਲਨ , ਰੋਜ਼ਾਨਾ 51 ਮੈਂਬਰ ਦੇਣਗੇ ਗ੍ਰਿਫਤਾਰੀ -PTCNews

Related Post