ਸਲਮਾਨ ਖਾਨ ਦੇ ਬੀ.ਏ. 'ਚ 35% ਵਾਲੀ ਮਾਰਕਸ਼ੀਟ ਹੋਈ ਵਾਇਰਲ, ਅਧਿਕਾਰੀਆਂ ਨੇ ਕਿਹਾ ਇਹ!
Joshi
November 23rd 2017 03:02 PM --
Updated:
November 23rd 2017 03:09 PM
Salman Khan Marksheet 35% viral: ਆਗਰਾ ਯੂਨੀਵਰਸਿਟੀ ਦੁਆਰਾ ਇਕ ਪਹਿਲੇ ਸਾਲ ਦੇ ਬੀ.ਏ. ਦੇ ਵਿਦਿਆਰਥੀਆਂ ਲਈ ਜਾਰੀ ਇਕ ਮਾਰਕਸ਼ੀਟ 'ਤੇ ਬਾਲੀਵੁੱਡ ਸਟਾਰ ਸਲਮਾਨ ਖਾਨ ਦੀ ਫੋਟੋ ਸੀ। ਯੂਨੀਵਰਸਿਟੀਆਂ ਦੇ ਅਧਿਕਾਰੀਆਂ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਨੂੰ ਨਿੱਜੀ ਏਜੰਸੀ 'ਤੇ ਦੋਸ਼ੀ ਕਰਾਰ ਦਿੱਤਾ, ਜਿਸ ਨੂੰ ਮਾਰਕਸ਼ੀਟ ਤਿਆਰ ਕਰਨ ਲਈ ਜ਼ਿੰਮੇਵਾਰੀ ਸੌਂਪੀ ਗਈ ਸੀ।