'ਫਤਿਹਵੀਰ' ਨੂੰ ਬਾਹਰ ਕੱਢਣ ਲਈ 5 ਤੋਂ 6 ਘੰਟਿਆਂ ਦਾ ਲੱਗ ਸਕਦੈ ਹੋਰ ਸਮਾਂ !! ਰੈਸਕਿਊ ਆਪ੍ਰੇਸ਼ਨ ਜਾਰੀ

By  Jashan A June 8th 2019 05:55 PM -- Updated: June 8th 2019 05:57 PM

'ਫਤਿਹਵੀਰ' ਨੂੰ ਬਾਹਰ ਕੱਢਣ ਲਈ 5 ਤੋਂ 6 ਘੰਟਿਆਂ ਦਾ ਲੱਗ ਸਕਦੈ ਹੋਰ ਸਮਾਂ !! ਰੈਸਕਿਊ ਆਪ੍ਰੇਸ਼ਨ ਜਾਰੀ,ਸੰਗਰੂਰ: ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ ਵੀਰਵਾਰ ਦੀ ਸ਼ਾਮ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇਥੇ 2 ਸਾਲਾ ਮਾਸੂਮ ਫਤਿਹਵੀਰ 140 ਫੁੱਟ ਡੂੰਘੇ ਬੋਰਵੈੱਲ 'ਚ ਜਾ ਡਿੱਗਾ। ਜਿਸ ਤੋਂ ਬਾਅਦ ਮਾਸੂਮ ਨੂੰ ਬਾਹਰ ਕੱਢਣ ਲਈ ਪਿੰਡ ਵਾਸੀਆਂ ਵੱਲੋਂ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। [caption id="attachment_304652" align="aligncenter" width="300"]sng 'ਫਤਿਹਵੀਰ' ਨੂੰ ਬਾਹਰ ਕੱਢਣ ਲਈ 5 ਤੋਂ 6 ਘੰਟਿਆਂ ਦਾ ਲੱਗ ਸਕਦੈ ਹੋਰ ਸਮਾਂ !! ਰੈਸਕਿਊ ਆਪ੍ਰੇਸ਼ਨ ਜਾਰੀ[/caption] ਫਤਿਹਵੀਰ ਲਈ ਸਾਰਾ ਪੰਜਾਬ ਦੁਆ ਕਰ ਰਿਹਾ ਹੈ। ਕਰੀਬ 49 ਘੰਟਿਆਂ ਬਾਅਦ ਵੀ ਰੈਸਕਿਊ ਅਪਰੇਸ਼ਨ ਜਾਰੀ ਹੈ। ਹੁਣ ਤੱਕ ਦੀਆਂ ਆਈਆਂ ਮੀਡੀਆ ਰਿਪੋਰਟਾਂ ਮੁਤਾਬਕ ਫਤਿਹਵੀਰ ਨੂੰ ਬਾਹਰ ਕੱਢਣ ਲਈ 5 ਤੋਂ 6 ਘੰਟਿਆਂ ਦਾ ਸਮਾ ਹੋਰ ਲੱਗ ਸਕਦਾ ਹੈ। ਹੋਰ ਪੜ੍ਹੋ:ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਫਤਿਹਵੀਰ ਨੂੰ ਬਚਾਉਣ ਲਈ ਤਕਰੀਬਨ 43 ਘੰਟਿਆਂ ਤੋਂ ਜੱਦੋਜਹਿਦ ਜਾਰੀ, ਦੇਖੋ #LIVE ਤਸਵੀਰਾਂ [caption id="attachment_304655" align="aligncenter" width="300"]san 'ਫਤਿਹਵੀਰ' ਨੂੰ ਬਾਹਰ ਕੱਢਣ ਲਈ 5 ਤੋਂ 6 ਘੰਟਿਆਂ ਦਾ ਲੱਗ ਸਕਦੈ ਹੋਰ ਸਮਾਂ !! ਰੈਸਕਿਊ ਆਪ੍ਰੇਸ਼ਨ ਜਾਰੀ[/caption] ਫਿਲਹਾਲ ਫਤਿਹਵੀਰ ਨੂੰ ਬਚਾਉਣ ਦੀ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। NDRF ਦੀ ਟੀਮ ਵੱਲੋਂ ਰੈਸਕਿਊ ਅਪਰੇਸ਼ਨ ਚਲਾਇਆ ਜਾ ਰਿਹਾ ਹੈ। [caption id="attachment_304654" align="aligncenter" width="300"]sng 'ਫਤਿਹਵੀਰ' ਨੂੰ ਬਾਹਰ ਕੱਢਣ ਲਈ 5 ਤੋਂ 6 ਘੰਟਿਆਂ ਦਾ ਲੱਗ ਸਕਦੈ ਹੋਰ ਸਮਾਂ !! ਰੈਸਕਿਊ ਆਪ੍ਰੇਸ਼ਨ ਜਾਰੀ[/caption] ਹੁਣ ਵੀ ਲਗਾਤਾਰ ਰਾਹਤ ਤੇ ਬਚਾਅ ਕਾਰਜ ਜਾਰੀ ਹਨ।ਉਸ ਨੂੰ ਆਕਸੀਜ਼ਨ ਪਹੁੰਚਾਈ ਜਾ ਰਹੀ ਤੇ ਜੇਸੀਬੀ ਦੀ ਮਦਦ ਨਾਲ ਖੁਦਾਈ ਕੀਤੀ ਜਾ ਰਹੀ ਹੈ। ਆਪਣੇ ਇਕਲੌਤੇ ਪੁੱਤ ਦੀ ਸਲਾਮਤੀ ਦੀ ਚਿੰਤਾ 'ਚ ਮਾਪੇ ਅੱਧੇ ਹੋਏ ਪਏ ਅਤੇ ਲਗਾਤਾਰ ਰੱਬ ਤੋਂ ਅਰਦਾਸ ਕਰ ਰਹੇ ਹਨ। -PTC News

Related Post