ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ 'ਤੇ ਜਾਨਲੇਵਾ ਹਮਲਾ ,ਕਾਂਗਰਸੀ ਵਿਧਾਇਕ 'ਤੇ ਲੱਗੇ ਇਲਜ਼ਾਮ

By  Shanker Badra July 17th 2018 07:04 PM -- Updated: July 17th 2018 07:10 PM

ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ 'ਤੇ ਜਾਨਲੇਵਾ ਹਮਲਾ , ਕਾਂਗਰਸੀ ਵਿਧਾਇਕ 'ਤੇ ਲੱਗੇ ਇਲਜ਼ਾਮ:ਸੰਗਰੂਰ ਤੋਂ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਬਡਲਾ 'ਤੇ 5 ਲੋਕਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ।ਇਸ ਹਮਲੇ ਤੋਂ ਬਾਅਦ ਹਰਮਨਦੀਪ ਸਿੰਘ ਬਡਲਾ ਨੂੰ ਗੰਭੀਰ ਰੂਪ ਵਿੱਚ ਧੂਰੀ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।sangrur Youth Congress district President Harmandeep Singh Badla Deadly attackਹਰਮਨਦੀਪ ਸਿੰਘ ਬਡਲਾ ਨੇ ਸੁਰਜੀਤ ਸਿੰਘ ਧੀਮਾਨ ਦੇ ਮੀਡੀਆ ਇੰਚਾਰਜ ਪਵਿੱਤਰ ਸਿੰਘ ਅਤੇ ਸਾਥੀਆ ਤੇ ਹਮਲਾ ਕਰਨ ਦਾ ਇਲਜਾਮ ਲਗਾਇਆ ਹੈ।sangrur Youth Congress district President Harmandeep Singh Badla Deadly attackਡੀਐਸਪੀ ਧੂਰੀ ਏ.ਐਸ ਔਲਖ ਨੇ ਦੱਸਿਆ ਕਿ ਇਸ ਹਮਲੇ ਦੀ ਪੜਤਾਲ ਚੱਲ ਰਹੀ ਹੈ,ਉਹਨਾਂ ਕਿਹਾ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਪੀੜਤ ਦੇ ਬਿਆਂਨਾਂ ਦੇ ਅਧਾਰ ਤੇ ਦੋਸ਼ੀਆਂ ਵਿਰੁੱਧ ਮੁਕੱਦਮਾਂ ਦਰਜ ਕੀਤਾ ਜਾਵੇਗਾ। -PTCNews

Related Post