Sapna Choudhary : ਸਪਨਾ ਚੌਧਰੀ ਡਾਂਸ ਦੇ ਨਾਲ -ਨਾਲ ਕਰਦੀ ਹੈ ਇਹ ਕੰਮ ,ਦੇਖੋ ਵੀਡੀਓ
Shanker Badra
January 18th 2020 10:49 AM --
Updated:
January 18th 2020 10:50 AM
Sapna Choudhary : ਸਪਨਾ ਚੌਧਰੀ ਡਾਂਸ ਦੇ ਨਾਲ -ਨਾਲ ਕਰਦੀ ਹੈ ਇਹ ਕੰਮ ,ਦੇਖੋ ਵੀਡੀਓ:ਚੰਡੀਗੜ੍ਹ : ਹਰਿਆਣੇ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੇ ਡਾਂਸ ਦੇ ਤਾਂ ਹਰ ਜਗ੍ਹਾ ਚਰਚੇ ਹਨ। ਸਪਨਾ ਚੌਧਰੀ ਜਦੋਂ ਸਟੇਜ ‘ਤੇ ਆਉਂਦੀ ਹੈ ਤਾਂ ਦਰਸ਼ਕਾਂ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ। ਸਪਨਾ ਚੌਧਰੀ ਦੇ ਡਾਂਸ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੁੰਦੇ ਹਨ ਪਰ ਹਾਲ ਹੀ 'ਚ ਸਪਨਾ ਜਿਮ 'ਚ ਵਰਕਆਊਟ ਕਰਦੀ ਨਜ਼ਰ ਆਈ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।