ਵਧਾਈਆਂ, ਕੀ ਤੁਸੀਂ ਸੁਣਿਆਂ ਹੈ ਪੰਜਾਬੀਆਂ ਦੇ ਇਸ ਨਵੇਂ ਸਟਾਰਬਕਸ ਬਾਰੇ?

By  Gagan Bindra October 28th 2017 02:32 PM

ਗੱਲ ਜੁਗਾੜ ਲਗਾਉਣ ਦੀ ਹੋਵੇ ਜਾਂ ਹਿੰਮਤ ਦੀ, ਪੰਜਾਬੀ ਕਿਸੇ ਵੀ ਗੱਲ 'ਚ ਪਿੱਛੇ ਨਹੀਂ ਰਹਿੰਦੇ ਅਤੇ ਕੁਝ ਅਜਿਹਾ ਹੀ ਹੋਇਆ ਹੁਣ ਵੀ।ਸਟਾਰਬਕਸ ਜੋ ਕਿ ਇੱਕ ਅਮਰੀਕਨ ਕਾਫੀਹਾਊਸ ਹੈ ਅਤੇ ਇਹਨਾਂ ਦੀ ਚੇਨ ਦੇਸ਼ ਵਿਦੇਸ਼ ਤੱਕ ਫੈਲੀ ਹੋਈ ਹੈ, ਕਾਫੀ ਮਸ਼ਹੂਰ ਹੈ। ਲੋਕ ਇੱਥੋਂ ਦੀ ਕਾਫੀ ਦੇ ਦੀਵਾਨੇ ਹਨ ਇਸ ਕੰਪਨੀ ਦਾ ਟਰਨਓਵਰ ਦੇਖਦਿਆਂ ਹੀ ਦੇਖਦਿਆਂ ਕਈ ਗੁਣਾ ਹੋ ਗਿਆ ਸੀ। ਸਟਾਰਬਕਸ ਆਪਣੇ ਆਪ 'ਚ ਇੱਕ ਮੰਨਿਆ ਪ੍ਰਮੰਨਿਆ ਬਰਾਂਡ ਹੈ।ਸਟਾਰਬਕਸ ਜੋ ਕਿ ਇੱਕ ਅਮਰੀਕਨ ਕਾਫੀਹਾਊਸ ਹੈ ਅਤੇ ਇਹਨਾਂ ਦੀ ਚੇਨ ਦੇਸ਼ ਵਿਦੇਸ਼ ਤੱਕ ਫੈਲੀਭਾਰਤ 'ਚ ਵੀ ਇਸਦੇ ਬਹੁਤ ਚਾਹੁਣਵਾਲੇ ਹਨ ਪਰ ਇਸਨੂੰ ਟੱਕਰ ਦੇਣ ਲਈ ਪੰਜਾਬੀਆਂ ਨੇ ਇੱਕ "ਸਰਦਾਰਬਕਸ਼" ਖੋਲ੍ਹ ਲਿਆ ਹੈ।

ਦਿੱਲੀ ਦੇ ਰਾਜੌਰੀ ਗਾਰਡਨ 'ਚ ਇਹ ਸਰਦਾਰਬਕਸ਼ ਕਾਫੀ ਐਨਡ ਕੰਪਨੀ ਨੇ ਧੂੜਾਂ ਪੱਟੀਆਂ ਹੋਈਆਂ ਹਨ ਅਤੇ ਲੋਕ ਸਟਾਰਬਕਸ ਨਾਲੋਂ ਵੱਧ ਇਹਨਾਂ ਦੀ ਕਾਫੀ ਨੂੰ ਪਸੰਦ ਕਰਨ ਲੱਗ ਗਏ ਹਨ।

ਇਹਨਾਂ ਦੇ ਮੀਨੂੰ 'ਚ ਕਈ ਤਰ੍ਹਾਂ ਦੇ ਵਿਕਲਪ ਮੌਜੂਦ ਹਨ ਜਿਹਨਾਂ ਦੇ ਨਾਮ ਪੜ੍ਹ ਕੇ ਹੀ ਮੂੰਹ 'ਚ ਪਾਣੀ ਆ ਜਾਂਦਾ ਹੈ।

ਇਹਨਾਂ ਨੂੰ ਮਸ਼ਹੂਰ ਫੂਡ ਵੈਬਸਾਈਟ ਜ਼ੋਮੈਟੋ 'ਤੇ ਵੀ ਬਹੁਤ ਵਧੀਆ ਰੈਕਿੰਗ ਮਿਲੀ ਹੋਈ ਹੈ।ਸਟਾਰਬਕਸ ਜੋ ਕਿ ਇੱਕ ਅਮਰੀਕਨ ਕਾਫੀਹਾਊਸ ਹੈ ਅਤੇ ਇਹਨਾਂ ਦੀ ਚੇਨ ਦੇਸ਼ ਵਿਦੇਸ਼ ਤੱਕ ਫੈਲੀਉਮੀਦ ਹੈ ਕਿ ਜਲਦ ਹੀ ਇਹ ਬ੍ਰਾਂਡ ਵੀ ਸਟਾਰਬਕਸ ਵਾਂਗ ਹੀ ਨਾਮਣਾ ਖੱਟੇਗਾ ਅਤੇ ਪੰਜਾਬੀਆਂ ਦਾ ਨਾਮ ਰੌਸ਼ਨ ਕਰੇਗਾ।

Related Post