ਸਰਗੁਣ ਮਹਿਤਾ ਨਹੀਂ ਬਣਨਾ ਚਾਹੁੰਦੀ ਅਜੇ ਮਾਂ , ਜਾਣੋ ਕੀ ਹੈ ਵਜ੍ਹਾ..!

By  Joshi May 24th 2018 07:32 PM -- Updated: May 25th 2018 09:37 AM

ਸਰਗੁਣ ਮਹਿਤਾ ਅਤੇ ਰਵੀ ਦੁਬੇ ਦੀ ਮੁਹੱਬਤ ਦੇ ਕਿੱਸੇ ਤਕਰੀਬਨ ਸਭ ਨੇ ਸੁਣੇ ਹੋਣਗੇ ।ਤਕਰੀਬਨ ਪੰਜ ਸਾਲ ਪਹਿਲਾਂ ਉਨ੍ਹਾਂ ਦੀ ਮੁਹੱਬਤ ਵਿਆਹ ਵਾਲੇ ਬੰਧਨ ਵਿੱਚ ਬੱਝ ਗਈ ਸੀ।sargun mehta pregnancy statementਆਪਣੇ ਟੀਵੀ ਅਤੇ ਫਿਲਮੀ ਸਫ਼ਰ ਨੂੰ ਬਰਕਰਾਰ ਰੱਖਦੇ ਹੋਏ ਉਹ ਕਲਾ ਦੀਆਂ ਬੁਲੰਦੀਆਂ ਨੂੰ ਲਗਾਤਾਰ ਛੂਹ ਰਹੇ ਹਨ ।ਤੁਹਾਨੂੰ ਦੱਸ ਦੇਈਏ ਕਿ ਬੇਸ਼ਕ ਆਪਣੀ ਕਰੀਅਰ ਜ਼ਿੰਦਗੀ ਨੂੰ ਉਹ ਚੋਟੀਆਂ 'ਤੇ ਪਹੁੰਚਾਉਣ ਲਈ ਬਹੁਤ ਮਿਹਨਤ ਕਰ ਰਹੇ ਹਨ ਕਿ ਉਨ੍ਹਾਂ ਦੇ ਕਈ ਟੀਵੀ ਸ਼ੋਅ ਤੁਹਾਨੂੰ ਵੇਖਣ ਨੂੰ ਮਿਲਦੇ ਰਹੇ 'ਤੇ ਅੱਗੇ ਵੀ ਮਿਲਣਗੇ।

sargun mehta pregnancy statementਪਰ ਆਪਣੀ ਨਿੱਜ਼ੀ ਜ਼ਿੰਦਗੀ ਵਿੱਚ ਆਪਣੇ ਪਰਿਵਾਰ ਨੂੰ ਉਹ ਅਜੇ ਵਧਾਉਣ ਦੇ ਚਾਹਵਾਨ ਨਹੀਂ ਹਨ । ਇਸ ਗੱਲ ਦਾ ਖੁਲਾਸਾ ਸਰਗੁਣ ਦੇ ਪਤੀ ਰਵੀ ਦੁਬੇ ਨੇ ਕੀਤਾ ਹੈ। ਉਸ ਅਨੁਸਾਰ ਉਹਨਾਂ ਨੇ ਅਜੇ ਬਹੁਤ ਮੁਕਾਮ ਹਾਸਲ ਕਰਨੇ ਹਨ ।

sargun mehta pregnancy statementਪਰਿਵਾਰ ਨੂੰ ਵਧਾਉਣ ਬਾਰੇ ਉਹਨਾਂ ਦੀ ਰਾਇ ਹੈ ਕਿ ਇਹ ਜਦੋਂ ਹੋਣਾ ਹੋਇਆ ਆਪਣੇ ਆਪ ਹੀ ਹੋ ਜਾਏਗਾ। ਫਿਲਹਾਲ ਉਨ੍ਹਾਂ ਦੋਹਾਂ ਦਾ ਮਕਸਦ ਆਪਣੇ ਕਰੀਅਰ ਨੂੰ ਅਗਾਂਹ ਵਧਾਉਣਾ ਹੈ ਪਰਿਵਾਰ ਨੂੰ ਨਹੀਂ !

—PTC News

Related Post