ਅਕਤੂਬਰ ਵਿੱਚ ਕੀ-ਕੀ ਬਦਲਣ ਜਾ ਰਿਹਾ ਹੈ ਦੇਖੋ!

By  Gagan Bindra September 29th 2017 12:43 PM

ਭਾਰਤੀ ਸਟੇਟ ਬੈਂਕ (SBI), ਟੈਲੀਕਾਮ ਸੈਕਟਰ ਅਤੇ ਟੋਲ ਪਲਾਜ਼ਾ ਨੇ ਆਪਣੇ ਨਿਯਮਾਂ ਵਿੱਚ ਕੁੱਝ ਬਦਲਾਅ ਕੀਤੇ ਹਨ। ਇੰਨ੍ਹਾਂ ਸੈਕਟਰਾਂ ਵਿੱਚ ਕੀਤੇ ਜਾ ਰਹੇ ਬਦਲਾਅ ਦੇ ਕਾਰਣ ਆਮ ਨਾਗਰਿਕ ਨੂੰ ਕੀ-ਕੀ ਫਾਇਦਾ ਹੋਣ ਜਾ ਰਿਹਾ ਹੈ।ਭਾਰਤੀ ਸਟੇਟ ਬੈਂਕ (SBI), ਟੈਲੀਕਾਮ ਸੈਕਟਰ ਅਤੇ ਟੋਲ ਪਲਾਜ਼ਾ ਅਕਤੂਬਰ ਤੋਂ ਐਮ ਆਰ ਪੀ ਦਾ ਸਟੱਕਰ ਲਗਾ ਕੇ ਵੇਚਣ ਵਾਲਿਆਂ 'ਤੇ ਸਰਕਾਰ ਕਾਰਵਾਈ ਕਰ ਸਕਦੀ ਹੈ ਜਦਕਿ ਸਰਕਾਰ ਨੇ ਕਾਰੋਬਾਰੀਆਂ ਨੂੰ ਸਮਾਨ ਸਤੰਬਰ ਤੱਕ ਵੇਚਣ ਹੀ ਸਹੂਲਤ ਦਿੱਤੀ ਸੀ। ਜਿਸ ਦੇ ਲਈ 1 ਅਕਤੂਬਰ ਤੋਂ ਨਵੀਂ ਐਮ ਆਰ ਪੀ ਸਮਾਨ ਉੱਪਰ ਮਿਲੇਗਾ। ਭਾਰਤੀ ਸਟੇਟ ਬੈਂਕ ਦੇ ਧਾਰਕਾਂ ਨੂੰ ਆਪਣੇ ਸੇਵਿੰਗਜ਼ ਖਾਤੇ ਵਿੱਚ ਘੱਟੋ-ਘੱਟ 3 ਤੋਂ 5 ਹਜ਼ਾਰ ਰੁਪਏ ਰੱਖਣੇ ਜ਼ਰੂਰੀ ਹਨ।ਭਾਰਤੀ ਸਟੇਟ ਬੈਂਕ (SBI), ਟੈਲੀਕਾਮ ਸੈਕਟਰ ਅਤੇ ਟੋਲ ਪਲਾਜ਼ਾ ਬੈਂਕ ਵਿੱਚ ਪੈਸੇ ਨਾ ਲੱਗਣ ਵਾਲਿਆਂ ਦੇ ਖਾਤੇ 'ਤੇ ਜੀ ਐੱਸ ਟੀ ਲਗਾਇਆ ਜਾਵੇਗਾ। ਪੇਂਡੂ ਖਾਤਿਆਂ ਵਿੱਚ ਘੱਟੋ-ਘੱਟ ਪੈਸੇ ਨਾ ਰੱਖਣ ਵਾਲਿਆਂ ਤੇ ਵੀ 20 ਤੋਂ 40 ਰੁਪਏ ਤੱਕ ਦਾ ਚਾਰਜ ਲੱਗੇਗਾ। ਇੱਕ ਸਾਲ ਪੂਰਾ ਹੋਣ ਤੋਂ ਪਹਿਲਾਂ ਖਾਤਾ ਬੰਦ ਕਰਵਾਉਣ 'ਤੇ 500 ਰੁਪਏ ਚਾਰਜ ਲੱਗੇਗਾ ਜਦਕਿ 14 ਦਿਨਾਂ ਦੇ ਅੰਦਰ ਖਾਤਾ ਬੰਦ ਕਰਵਾਉਣ ਦਾ ਕੋਈ ਵੀ ਚਾਰਜ ਨਹੀਂ ਲੱਗੇਗਾ।

ਬੈਂਕ ਖਾਤੇ ਵਿੱਚ ਪੈਸੇ ਰੱਖਣ ਦੀ ਲਿਮਟ ਵੀ ਘੱਟ ਕੀਤੀ ਜਾਵੇਗੀ। ਭਾਰਤੀ ਸਟੇਟ ਬੈਂਕ ਵਿੱਚ ਸ਼ਾਮਿਲ ਕਰ ਦਿੱਤੇ ਬੈਂਕਾਂ ਦੇ ਆਈ ਐਫ ਐਫ ਸੀ ਕੋਡ ਵਾਲੇ ਪੁਰਾਣੇ ਚੈੱਕ ਨਹੀਂ ਲਵੇਗਾ। ਜਿਸਦੇ ਲਈ ਬੈਂਕ ਗਾਹਕਾਂ ਨੂੰ ਨਵੇਂ ਚੈੱਕ ਬੁੱਕ ਅਪਲਾਈ ਕਰਨੇ ਹੋਣਗੇ।ਭਾਰਤੀ ਸਟੇਟ ਬੈਂਕ (SBI), ਟੈਲੀਕਾਮ ਸੈਕਟਰ ਅਤੇ ਟੋਲ ਪਲਾਜ਼ਾ ਇਸ ਤੋਂ ਇਲਾਵਾ ਨੈਸ਼ਨਲ ਹਾਈਵੇ 'ਤੇ ਬਣੇ ਸਾਰੇ ਟੋਲ ਪਲਾਜ਼ਾ ਤੇ ਫਾਸਟੈਗ ਲੱਗੀਆਂ ਗੱਡੀਆਂ ਬਿਨਾਂ ਰੁਕੇ ਹੀ ਲੰਘਿਆਂ ਕਰਨਗੀਆਂ। ਉਨ੍ਹਾਂ ਗੱਡੀਆਂ ਦੇ ਸ਼ੀਸ਼ਿਆਂ ਉੱਪਰ ਟੈਗ ਲਗਾਇਆ ਜਾਵੇਗਾ ਜਿਸ ਦੇ ਰਾਹੀਂ ਸਾਰਾ ਟੋਲ ਟੈਕਸ ਟੋਲ ਪਲਾਜ਼ਾ ਦੇ ਖਾਤੇ ਵਿੱਚ ਜਮਾ ਹੋ ਜਾਵੇਗਾ। ਇਸ ਤੋਂ ਇਲਾਵਾ ਟੈਲੀਫੋਨ ਦੇ ਗਾਹਕ ਨੂੰ ਵੀ ਕੰਪਨੀਆਂ ਵੱਲੋਂ ਰਾਹਤ ਦਿੱਤੀ ਜਾਵੇਗੀ।ਭਾਰਤੀ ਸਟੇਟ ਬੈਂਕ (SBI), ਟੈਲੀਕਾਮ ਸੈਕਟਰ ਅਤੇ ਟੋਲ ਪਲਾਜ਼ਾ ਇੱਕ ਨੰਬਰ 'ਤੋਂ ਦੂਸਰੇ ਨੰਬਰ 'ਤੇ ਪੈਣ ਵਾਲਾ ਚਾਰਜ ਪਹਿਲਾਂ ਜੋ 14 ਪੈਸੇ ਪ੍ਰਤੀ ਮਿਨਟ ਪੈਂਦਾ ਸੀ ਉਹ ਵੀ ਘੱਟ ਕੇ 6 ਪੈਸੇ ਪ੍ਰਤੀ ਮਿੰਟ ਹੋ ਜਾਵੇਗਾ।

Related Post