ਘੱਲੂਘਾਰਾ ਦਿਵਸ ਮੌਕੇ SGPC ਵੱਲੋਂ ਮੀਡਿਆ ਕਵਰੇਜ 'ਤੇ ਲਾਈ ਗਈ ਪਾਬੰਦੀ, ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਦਿੱਤੀ ਜਾਣਕਾਰੀ
Shanker Badra
June 5th 2020 04:31 PM
ਘੱਲੂਘਾਰਾ ਦਿਵਸ ਮੌਕੇ SGPC ਵੱਲੋਂ ਮੀਡਿਆ ਕਵਰੇਜ 'ਤੇ ਲਾਈ ਗਈ ਪਾਬੰਦੀ, ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਦਿੱਤੀ ਜਾਣਕਾਰੀ:ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 6 ਜੂਨ ਨੂੰ ਘੱਲੂਘਾਰਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਦਿਹਾੜਾ ਵੀ ਹੈ। ਕੋਵਿਡ-19 ਦੇ ਚਲਦਿਆਂ ਇਹ ਸਮਾਗਮ ਆਮ ਵਾਂਗ ਨਹੀਂ ਕੀਤੇ ਜਾ ਰਹੇ ਤੇ ਬਹੁਤ ਹੀ ਘੱਟ ਸੰਗਤ ਹੋਵੇਗੀ। ਇਸ ਦੌਰਾਨ 6 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।