ਸ਼ਹੀਦੀ ਪੰਦਵਾੜੇ ਦੀ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਹੋਈ ਆਰੰਭਤਾ

By  Jagroop Kaur December 13th 2020 05:19 PM -- Updated: December 14th 2020 08:56 AM

ਪੋਹ ਦੇ ਮਹੀਨੇ ਦੀਆ ਠੰਡੀਆਂ ਤੇ ਕਾਲੀਆ ਰਾਤਾਂ ਨੂੰ ਸਿੱਖ ਕੋਮ ਕਦੇ ਵੀ ਭੁਲਾ ਨਹੀਂ ਸਕਦੀ ਤੇ ਇਸ ਮਹੀਨੇ ਵਿੱਚ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਅਤੇ ਸਿੰਘਾਂ ਦੀ ਹੋਈਆ ਸ਼ਹਾਦਤਾਂ ਨੂੰ ਯਾਦ ਕਰਨ ਦੇ ਲਈ ਹਰ ਸਾਲ ਸ਼ਹੀਦੀ ਪੰਦਰਵਾੜਾ ਮਨਾਇਆ ਜਾਂਦਾ ਹੈ |

ਸ਼ਹੀਦੀ ਪੰਦਵਾੜੇ ਦੀ ਅਰੰਭਤਾ ਇਤਿਹਾਸਿਕ ਅਸਥਾਨ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋ ਸ਼੍ਰੀ ਆਖੰਡ ਪਾਠ ਸਾਹਿਬ ਦੀ ਆਰੰਭਤਾ ਦੇ ਨਾਲ ਹੋਈ| ਇਸ ਦੋਰਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਸਮੇਤ ਧਾਰਮਿਕ ਆਗੂ ਤੇ ਵੱਡੀ ਗਿਣਤੀ ਵਿੱਚ ਸੰਗਤਾ ਨੇ ਹਾਜ਼ਰੀ ਭਰੀ|ਇਸ ਦੋਰਾਨ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਇਹ ਸੋਗ ਦੇ ਦਿਨ ਕੋਮ ਨੂੰ ਸਾਦੇ ਢੰਗ ਨਾਲ ਮਨਾਉਣ ਦਾ ਸੁਨੇਹਾ ਦਿੱਤਾ|

Shaheedi Jor Mela gets underway at Fatehgarh Sahib - punjab$dont miss - Hindustan Times

ਇਸ ਦੋਰਾਨ ਹੋਣ ਵਾਲੇ ਸਮਾਗਮਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਗਏ | ਉੱਥੇ ਹੀ ਗੁਰਦੁਆਰਾ ਸਾਹਿਬ ਨਤਮਸਤਕ ਹੋਈ ਸੰਗਤ ਦੇ ਵੱਲੋਂ ਕਿਸਾਨੀ ਦੀ ਜਿੱਤ ਦੇ ਲਈ ਅਰਦਾਸ ਕੀਤੀ ਗਈ.. ਉੱਥੇ ਹੀ ਉਹਨਾਂ ਨੇ ਸਰਕਾਰ ਨੂੰ ਕਿਸਾਨ ਦੇ ਹੱਕ ਦੇਣ ਦੀ ਗੱਲ ਵੀ ਕੀਤੀ

Chaar Sahibzaade:The Rise Of Banda Singh Bahadur Movie Review {3/5}: Critic Review of Chaar Sahibzaade:The Rise Of Banda Singh Bahadur by Times of India

Related Post