ਹਰ ਪਾਸੇ ਪੈ ਰਹੀਆਂ ਫਟਕਾਰਾਂ ਤੋਂ ਸੋਨਾਕਸ਼ੀ ਸਿਨਹਾ ਨੇ ਬਚਾਇਆ ਪ੍ਰਿਯੰਕਾ ਚੋਪੜਾ ਨੂੰ, ਜਾਣੋ ਕੀ ਹੈ ਪੂਰਾ ਮਾਮਲਾ!

By  Joshi September 12th 2017 02:33 PM

ਹਰ ਪਾਸੇ ਪੈ ਰਹੀਆਂ ਫਟਕਾਰਾਂ ਤੋਂ ਸੋਨਾਕਸ਼ੀ ਸਿਨਹਾ ਨੇ ਬਚਾਇਆ ਪ੍ਰਿਯੰਕਾ ਚੋਪੜਾ ਨੂੰ, ਜਾਣੋ ਕੀ ਹੈ ਪੂਰਾ ਮਾਮਲਾ! Sonakshi Sinha wins our hearts

੫ ਮਿਲੀਅਨ ਤੋਂ ਵੱਧ ਲੋਕਾਂ ਨੇ ਸੀਰੀਆ 'ਚ ਚੱਲਦੀ ਜੰਗ ਕਾਰਨ ਆਪਣਾ ਦੇਸ਼ ਛੱਡਿਆ ਹੈ। ਇਹ ਜੰਗ ੨੦੧੧ ਵਿੱਚ ਸ਼ੁਰੂ ਹੋਈ ਸੀ। ਇਸ ਦੌਰਾਨ ਸੀਰੀਆ ਦੇ ਬਹੁਤੇ ਲੋਕਾਂ ਨੂੰ ਆਪਣਾ ਦੇਸ਼ ਛੱਡ ਕੇ ਗੁਆਂਢੀ ਦੇਸ਼ਾਂ ਜਿਵੇਂ ਲੈਬਨਾਨ, ਇਰਾਕ, ਇਜਪਟ, ਤੁਰਕੀ ਅਤੇ ਜੋਰਡਨ ਵਿੱਚ ਸ਼ਰਨ ਲੈਣੀ ਪਈ ਸੀ।

ਸੋਨਾਕਸ਼ੀ ਸਿਨਹਾ ਦਾ ਪੀ ਸੀ ਦਾ ਇਵੇਂ ਸਾਥ ਦੇਣਾ ਸਾਨੂੰ ਬਹੁਤ ਚੰਗਾ ਲੱਗਾ।

Related Post